ਪੜਚੋਲ ਕਰੋ
Advertisement
ਅਦਾਕਾਰ ਕਮਲ ਹਸਨ ਅੱਜ ਹੋਏ 55 ਸਾਲ ਦੇ
ਸਾਊਥ ਦੀਆ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਨਾਲ ਸਭ ਨੂੰ ਕਾਇਲ ਕਰਨ ਵਾਲੇ ਅਦਾਕਾਰ ਕਮਲ ਹਸਨ ਅੱਜ ਦੇ 66 ਸਾਲ ਦੇ ਹੋ ਗਏ ਹਨ। ਅਦਾਕਾਰ ਕਮਲ ਹਸਨ ਦਾ ਅੱਜ ਹੈ ਹੈਪੀ ਬਰਥਡੇ | 7 ਨਵੰਬਰ 1954 ਨੂੰ ਰਮਨਾਥਪੁਰਮ, ਤਾਮਿਲਨਾਡੂ ਵਿੱਚ ਪੈਦਾ ਹੋਏ ਕਮਲ ਹਸਨ ਨੇ ਬਤੌਰ ਬਾਲ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਆਪਣੀ ਅਦਾਕਾਰੀ ਨਾਲ ਹਸਾਉਣ ਤੇ ਰਵਾਉਣ ਵਾਲੇ ਕਮਲ ਹਸਨ ਆਪਣੀ ਨਿੱਜੀ ਜ਼ਿੰਦਗੀ ਕਾਰਨ ਕਾਫ਼ੀ ਵਿਵਾਦਾਂ ਵਿੱਚ ਵੀ ਰਹੇ ।
ਅਦਾਕਾਰ ਕਮਲ ਹਸਨ ਨੇ ਦੋ ਵਾਰ ਵਿਆਹ ਕੀਤਾ ਅਤੇ 11 ਸਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹੇ
ਅਦਾਕਾਰ ਕਮਲ ਹਸਨ ਨੇ ਦੋ ਵਾਰ ਵਿਆਹ ਕੀਤਾ ਅਤੇ 11 ਸਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹੇ
Tags :
Kamal Haasan Technologies Kamal Haasan Comedy Kamal Haasan Director Kamal Haasan Liplock Andavar Ulaganayagan Kamal Haasan God Kamal Haasan Hiden Details Makkal Neethi Maiyam Biggboss Tamil Kamal Haasan Interview Alwarpettai Kamal Haasan Movie Explanation Kamal Haasan Birthday Kamal Haasan Status Kamal Haasan Movies Kamal Haasan Birthday LIVE Kamal Haasan Mashup Rcm Kamal Haasan Birthday Tributeਬਾਲੀਵੁੱਡ
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈ
Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
ਟ੍ਰੈਂਡਿੰਗ ਟੌਪਿਕ
Advertisement