ਪੜਚੋਲ ਕਰੋ
ਬਾਲੀਵੁੱਡ ਨਿਰਦੇਸ਼ਕ ਤੇ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਪਾਇਲ ਘੋਸ਼ ਨੇ ਲਾਇਆ ਯੋਨ ਸ਼ੋਸ਼ਣ ਦਾ ਇਲਜ਼ਾਮ
#SexualAssaultAccusation #PayalGhosh #AnuragKashyap
ਅਦਾਕਾਰਾ ਪਾਯਲ ਘੋਸ਼ ਨੇ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਅਨੁਰਾਗ ਕਸ਼ਯਪ ਤੇ ਲਗਾਏ ਯੋਨ ਸੋਸ਼ਣ ਦੇ ਇਲਜ਼ਾਮ , ਤੇ ਬਾਲੀਵੁੱਡ 'ਚ ਇਕ ਹੋਰ ਨਵੇਂ ਮੁੱਦੇ ਨੇ ਜਨਮ ਲਿਆ . ਦਰਅਸਲ 19 September ਨੂੰ ਬਾਲੀਵੁੱਡ ਐਕਟਰੈਸ ਪਾਯਲ ਘੋਸ਼ ਨੇ ਟਵੀਟ ਕਰ ਨਿਰਦੇਸ਼ਕ ਅਨੁਰਾਗ ਕਸ਼ਯਪ ਖਿਲਾਫ ਯੋਨ ਸੋਸ਼ਣ ਦਾ ਇਲਜ਼ਾਮ ਲਗਾਇਆ ਤੇ ਉਸਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਟੈਗ ਕਰਦਿਆਂ ਅਨੁਰਾਗ ਕਸ਼ਯਪ ਖਿਲਾਫ ਐਕਸ਼ਨ ਲੈਣ ਦੀ ਮੰਗ ਕੀਤੀ . ਤੇ ਇਸਦੇ ਨਾਲ ਪਾਯਲ ਘੋਸ਼ ਨੇ ਅਨੁਰਾਗ ਕਸ਼ਯਪ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਾਉਣ ਦੀ ਵੀ ਗੱਲ ਕਹੀ ਹੈ ਇਸਦੇ ਜਵਾਬ ਤੇ ਅਨੁਰਾਗ ਕਸ਼ਯਪ ਨੇ ਵੀ ਟਵੀਟ ਕੀਤਾ ਤੇ ਉਨ੍ਹਾਂ ਨੇ ਪਾਯਲ ਘੋਸ਼ ਦੇ ਸਾਰੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ ਹੈ .
Tags :
Maahi Gill Roopa Ganguly Kangana Supports Payal Ghosh Richa Chadha On Payal Ghosh Anurag Kashyap Lawyer Statement Anurag And Payal Ghosh Clash Payal Ghosh Tweet Anurag Kashyap Tweet Payal Ghosh And Anurag Kashyap Sexual Assault Accusation Controvresy Bollywood Controversy Payal Ghosh Tapsee Pannu Anurag Kashyap Richa Chadha Huma Qureshiਬਾਲੀਵੁੱਡ
![Kuljinder Singh Sidhu Interview On Gurmukh | Kable Onle | Gurmukh releasing one OTT](https://feeds.abplive.com/onecms/images/uploaded-images/2025/01/21/b324910d5795f15d4596107c555f135717374710228011149_original.jpg?impolicy=abp_cdn&imwidth=470)
Kuljinder Singh Sidhu Interview On Gurmukh | Kable Onle | Gurmukh releasing one OTT
![Diljit Dosanjh | Punjab 95 | ਦਿਲਜੀਤ ਦੀ ਫਿਲਮ ਪੰਜਾਬ 95 ਤੇ ਲੱਗਿਆ ਬੈਨ, ਨਹੀਂ ਹੋਵੇਗੀ ਰੀਲੀਜ](https://feeds.abplive.com/onecms/images/uploaded-images/2025/01/21/fdec0c28be509d626bdbea2d5a66de2717374381662271149_original.png?impolicy=abp_cdn&imwidth=100)
Diljit Dosanjh | Punjab 95 | ਦਿਲਜੀਤ ਦੀ ਫਿਲਮ ਪੰਜਾਬ 95 ਤੇ ਲੱਗਿਆ ਬੈਨ, ਨਹੀਂ ਹੋਵੇਗੀ ਰੀਲੀਜ
![Saif Ali Khan Attacked | ਸੈਫ ਅਲੀ ਖਾਨ 'ਤੇ ਹੋਇਆ ਹਮਲਾ |](https://feeds.abplive.com/onecms/images/uploaded-images/2025/01/16/9681a247c49fded4ed1f1a8e5b13315217370076717261149_original.png?impolicy=abp_cdn&imwidth=100)
Saif Ali Khan Attacked | ਸੈਫ ਅਲੀ ਖਾਨ 'ਤੇ ਹੋਇਆ ਹਮਲਾ |
![Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!](https://feeds.abplive.com/onecms/images/uploaded-images/2024/11/27/31537b9e6afe05fac1207517d94ed78d17327085215831077_original.jpg?impolicy=abp_cdn&imwidth=100)
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
![Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ](https://feeds.abplive.com/onecms/images/uploaded-images/2024/11/15/02ac8dacb5c2151d7f9242421cf200f31731691569774370_original.jpg?impolicy=abp_cdn&imwidth=100)
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement