ਪੜਚੋਲ ਕਰੋ
ਅਕਸ਼ੇ ਕੁਮਾਰ ਨੇ ਰਾਮ ਮੰਦਿਰ ਦੇ ਨਿਰਮਾਣ 'ਚ ਸਾਥ ਦੇਣ ਦੀ ਕੀਤੀ ਅਪੀਲ, ਹੋਏ ਟ੍ਰੋਲ
#Trolling #Akshaykumar #Ramsetu #Ayodhyarammandir
ਅਕਸ਼ੇ ਕੁਮਾਰ ਆਪਣੀ ਸੁਣਾਈ ਕਹਾਣੀ ਕਾਰਨ ਟ੍ਰੋਲ ਹੋ ਗਏ. ਅਕਸ਼ੇ ਕੁਮਾਰ ਨੇ ਅਯੋਧਿਆ ਵਿਖੇ ਬਣ ਰਹੇ ਭਗਵਾਨ ਸ਼੍ਰੀ ਰਾਮ ਮੰਦਿਰ ਲਈ ਡੋਨੇਸ਼ਨ ਦਿੱਤਾ.ਪਰ ਦਰਸ਼ਕਾਂ ਨੂੰ ਅਕਸ਼ੇ ਦੀ ਇਹ ਵੀਡੀਓ ਪਸੰਦ ਨਹੀਂ ਆਈ.
ਹੋਰ ਵੇਖੋ






















