ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਹੀਂ ਲਵਾਂਗੀ ਬਿਗ ਬੌਸ -14 ਦੇ ਘਰ 'ਚ ਐਂਟਰੀ : ਸ਼ਿਲਪਾ ਸ਼ਿੰਦੇ
ਤਹਾਨੂੰ ਸਾਰਿਆਂ ਨੂੰ ਬਿੱਗ ਬੌਸ 11 ਦਾ ਸੀਜ਼ਨ ਤੇ ਯਾਦ ਹੋਵੇਗਾ ਹੀ . ਜਿਸ ਦੀ ਵਿੰਨੇਰ ਸੀ ਸ਼ਿਲਪਾ ਸ਼ਿੰਦੇ । ਉਸ ਸੀਜ਼ਨ ਦੇ ਵਿਚ ਸ਼ਿਲਪਾ ਨੇ ਸ਼ੋਅ ਵਿਚ ਕਾਫੀ ਸੁਰਖੀਆਂ ਬਟੋਰੀਆਂ ਸਨ. ਸ਼ੋਅ ਦੇ ਦੂਜੇ ਕੋਨਟੈਸਟੇਂਟ ਵਿਕਾਸ ਗੁਪਤਾ ਨਾਲ ਉਸਦਾ ਵਿਵਾਦ ਅਤੇ ਟਕਰਾਅ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਪੈਦਾ ਕਰ ਗਿਆ ਸੀ. ਹੁਣ ਇਕ ਵਾਰ ਫੇਰ ਖਬਰਾਂ ਆ ਰਹੀਆਂ ਨੇ ਕਿ ਸ਼ਿਲਪਾ ਸ਼ਿੰਦੇ ਇੱਕ ਵਾਰ ਫਿਰ ਬਿੱਗ ਬੌਸ 14 ਵਿੱਚ ਨਜ਼ਰ ਆ ਸਕਦੀ ਹੈ, ਪਰ ਹੁਣ ਸ਼ਿਲਪਾ ਨੇ ਖ਼ੁਦ ਇਨ੍ਹਾਂ ਖ਼ਬਰਾਂ ‘ਤੇ ਰੋਕ ਲਗਾ ਦਿੱਤੀ ਹੈ।
ਬਾਲੀਵੁੱਡ
![Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video](https://feeds.abplive.com/onecms/images/uploaded-images/2024/07/04/681b4f38e1dc22ad57d61db224de35341720103948437673_original.jpg?impolicy=abp_cdn&imwidth=470)
Hina khan ਨੂੰ ਹੋਇਆ ਬ੍ਰੈਸਟ ਕੈਂਸਰ,ਕੀਮੋਥੈਰੇਪੀ ਤੋਂ ਪਹਿਲਾਂ ਸ਼ੇਅਰ ਕੀਤਾ Emotional Video
View More
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement