ਪੜਚੋਲ ਕਰੋ
BB house 'ਚ ਰੋਮਾਂਟਿਕ ਅੰਦਾਜ਼ ਵਿਚ ਨਜ਼ਰ ਆਏ ਅਭਿਨਵ ਅਤੇ ਰੁਬੀਨਾ
ਬਿਗ ਬੌਸ 14 ਦੇ ਇਸ ਹਫਤੇ ਦਾ ਵੀਕਐਂਡ ਵਾਰ ਇਕ ਵਾਰ ਫਿਰ ਹਿੱਟ ਬਣਨ ਜਾ ਰਿਹਾ ਹੈ. ਇਹ ਸਭ ਦਰਸਾਉਂਦਾ ਹੈ ਕਲਰਜ਼ ਟੀਵੀ ਵਲੋਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਗਿਆ ਵੀਕਐਂਡ ਵਾਰ ਦਾ ਪਰੋਮੋ. ਬਿਗ ਬੌਸ ਦੇ ਸਾਹਮਣੇ ਆਏ ਪਰੋਮੋ 'ਚ ਅਭਿਨਵ ਸ਼ੁਕਲਾ ਅਤੇ ਰੁਬੀਨਾ ਦਿਲਾਇਕ ਰੋਮਾਂਟਿਕ ਅੰਦਾਜ਼ ਵਿਚ ਨਜ਼ਰ ਆਏ ।
ਦਰਅਸਲ, ਇਸ ਹਫਤੇ ਦੇ ਵੀਕਐਂਡ ਦੇ ਵਾਰ 'ਚ ਹਰ ਇਕ ਕੋਨਟੈਸਟੇਂਟ ਚੰਗੀ ਪਰਫੋਰਮੈਂਸ ਦੇ ਰਿਹਾ ਹੈ, ਤੇ ਜ਼ਿਆਦਾਤਰ ਪ੍ਰਦਰਸ਼ਨ ਜੋੜੀਆ ਦੇ ਵਿਚ ਹੋ ਰਿਹਾ ਹੈ. ਇਸ ਦੌਰਾਨ ਰੁਬੀਨਾ ਅਤੇ ਅਭਿਨਵ ਦੀ ਜੋੜੀ ਬਣਾਈ ਗਈ ਸੀ ਅਤੇ ਦੋਵੇਂ ਜ਼ਬਰਦਸਤ ਡਾਂਸ ਕਰਦੇ ਦਿਖਾਈ ਦਿੱਤੇ । ਦੋਵਾਂ ਨੇ ਸਲਮਾਨ ਖਾਨ ਅਤੇ ਕਰਿਸ਼ਮਾ ਕਪੂਰ ਦੀ ਫਿਲਮ ਬੀਵੀ ਨੰਬਰ 1 ਦੇ ਟਾਈਟਲ ਟਰੈਕ 'ਤੇ ਡਾਂਸ ਕੀਤਾ ਸੀ। ਇਸ ਪਰਫੋਰਮੈਂਸ ਦੌਰਾਨ ਅਭਿਨਵ ਆਪਣੀ ਪਤਨੀ ਦਾ ਕਹਿਣਾ ਮੰਨਦੇ ਹੋਏ ਦਿਖਾਈ ਦਿੱਤੇ। ਉਸਨੇ ਰੁਬੀਨਾ ਲਈ ਕੋਫੀ ਵੀ ਬਣਾਈ ਅਤੇ ਉਸਨੂੰ ਹਰ ਤਰੀਕੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ. ਗਾਣੇ ਦੇ ਅੰਤ ਵਿੱਚ, ਰੁਬੀਨਾ ਅਤੇ ਅਭਿਨਵ ਇੱਕ ਰੋਮਾਂਟਿਕ ਤਰੀਕੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਏ.

ਹੋਰ ਵੇਖੋ