(Source: ECI/ABP News)
ਕੋਰੋਨਾ ਕਾਰਨ ਬੌਲੀਵੁੱਡ ਐਕਟ੍ਰੈੱਸਸ ਦੀ ਹੋਈ ਮੌਤ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਕਾਫੀ ਬੁਰੇ ਹਨ | ਇਸ ਮਹਾਂਮਾਰੀ ਦਾ
ਮਨੋਰੰਜਨ ਜਗਤ 'ਤੇ ਵੀ ਬਹੁਤ ਬੁਰਾ ਪ੍ਰਭਾਵ ਪਿਆ ਹੈ | ਇਸ ਦੌਰਾਨ ਫਿਲਮ ਛਿਛੋਰੇ ਦੀ
ਅਦਾਕਾਰਾ ਅਭਿਲਾਸ਼ਾ ਪਾਟਿਲ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ।
ਅਭਿਲਾਸ਼ਾ ਪਾਟਿਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਵਾਰਾਣਸੀ ਵਿੱਚ ਕਰ ਰਹੀ ਸੀ।
ਜਦੋਂ ਉਹ ਵਾਰਾਣਸੀ ਤੋਂ ਮੁੰਬਈ ਵਾਪਸ ਪਰਤੀ, ਤਾਂ ਅਭਿਲਾਸ਼ਾ ਨੇ ਕੋਵਿਡ -19 ਕਰਕੇ ਦਮ
ਤੋੜ ਦਿੱਤਾ । ਸ਼ੁਰੂਆਤੀ ਸਿਮਟਮਸ ਆਉਣ ਤੋਂ ਬਾਅਦ, ਅਭਿਲਾਸ਼ਾ ਨੇ ਆਪਣਾ ਟੈਸਟ ਕਰਵਾਇਆ
ਜਿਸ ਵਿਚ ਉਨ੍ਹਾਂ ਨੂੰ ਪੌਜੇਟਿਵ ਦੱਸਿਆ ਗਿਆ | ਅਦਾਕਾਰਾ ਨੇ ਸ਼ੁਰੂਆਤ ਵਿਚ ਖੁਦ ਨੂੰ
ਸੈਲਫ ਆਈਸੋਲੇਟ ਕੀਤਾ ਤੇ ਆਪਣਾ ਇਲਾਜ ਕਰਵਾਇਆ | ਪਰ ਸਾਹ ਦੀ ਕਮੀ ਕਾਰਨ ਉਨ੍ਹਾਂ ਨੂੰ
ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਮੌਤ ਹੋ
ਗਈ |
![Kuljinder Singh Sidhu Interview On Gurmukh | Kable Onle | Gurmukh releasing one OTT](https://feeds.abplive.com/onecms/images/uploaded-images/2025/01/21/b324910d5795f15d4596107c555f135717374710228011149_original.jpg?impolicy=abp_cdn&imwidth=470)
![Diljit Dosanjh | Punjab 95 | ਦਿਲਜੀਤ ਦੀ ਫਿਲਮ ਪੰਜਾਬ 95 ਤੇ ਲੱਗਿਆ ਬੈਨ, ਨਹੀਂ ਹੋਵੇਗੀ ਰੀਲੀਜ](https://feeds.abplive.com/onecms/images/uploaded-images/2025/01/21/fdec0c28be509d626bdbea2d5a66de2717374381662271149_original.png?impolicy=abp_cdn&imwidth=100)
![Saif Ali Khan Attacked | ਸੈਫ ਅਲੀ ਖਾਨ 'ਤੇ ਹੋਇਆ ਹਮਲਾ |](https://feeds.abplive.com/onecms/images/uploaded-images/2025/01/16/9681a247c49fded4ed1f1a8e5b13315217370076717261149_original.png?impolicy=abp_cdn&imwidth=100)
![Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!](https://feeds.abplive.com/onecms/images/uploaded-images/2024/11/27/31537b9e6afe05fac1207517d94ed78d17327085215831077_original.jpg?impolicy=abp_cdn&imwidth=100)
![Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ](https://feeds.abplive.com/onecms/images/uploaded-images/2024/11/15/02ac8dacb5c2151d7f9242421cf200f31731691569774370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)