ਕੰਗਨਾ ਆਪਣੇ ਕੀਤੇ ਟਵੀਟ ਤੋਂ ਪਲਟੀ.ਇੱਕ ਮਹਿਲਾ ਖਿਲਾਫ ਕੀਤੇ ਟਵੀਟ 'ਤੇ ਕੰਗਨਾ ਖਿਲਾਫ ਬਵਾਲ.ਦਿਲਜੀਤ ਦੋਸਾਂਝ ਨੇ ਕੰਗਨਾ ਨੂੰ ਦਿੱਤੀ ਨਸੀਹਤ.ਜਵਾਬ 'ਚ ਕੰਗਨਾ ਨੇ ਦਿਲਜੀਤ ਨੂੰ ਕਰਨ ਜੌਹਰ ਦਾ ਪਾਲਤੂ ਕਿਹਾ