ਪੜਚੋਲ ਕਰੋ
ਕੰਗਨਾ ਰਨੌਤ vs ਦਿਲਜੀਤ ਦੋਸਾਂਝ , 'ਪੰਗਾ' ਗ੍ਰਲ ਨੇ ਦਿਲਜੀਤ ਨਾਲ ਲਿਆ ਪੰਗਾ
#Kanganaranaut #Diljit #Twitterwar #Kisanandolan
ਸੋਸ਼ਲ ਮੀਡੀਆ ਤੇ ਚੱਲ ਰਹੀ ਕੰਗਨਾ ਤੇ ਦਿਲਜੀਤ ਦੋਸਾਂਝ ਦੀ ਵਾਰ ਇਕ ਅਲਗ ਹੀ ਲੈਵਲ ਤੇ ਪਹੁੰਚ ਗਈ ਹੈ .ਕੰਗਨਾ ਨੇ ਦਿਲਜੀਤ ਦੋਸਾਂਝ ਨੂੰ ਕਿਹਾ ਕਰਨ ਜੌਹਰ ਦਾ ਪਾਲਤੂ ਤੇ ਨਾਲ ਹੀ ਦਿਲਜੀਤ ਨੂੰ ਚੜਿਆ ਕੰਗਨਾ 'ਤੇ ਗੁੱਸਾ. ਇਹ ਵਾਰ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਸ਼ੁਰੂ ਹੋਈ ਹੈ .
ਹੋਰ ਵੇਖੋ





















