ਪੜਚੋਲ ਕਰੋ
Advertisement
ਨਾਮਜ਼ਦਗੀ ਤੋਂ Kangana Ranaut ਦਾ ਨਾਂਅ ਲਿਆ ਵਾਪਸ
Kangana Ranaut: ਬਾਲੀਵੁੱਡ ਐਕਚਰ ਕੰਗਨਾ ਰਣੌਤ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਆਪਣੇ ਬਿਆਨਾਂ ਕਰਕੇ ਜ਼ਿਆਦਾ ਸੁਰਖੀਆਂ ਬਟੋਰਦੀ ਹੈ। ਅਭਿਨੇਤਰੀ ਦਾ ਨਾਂ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਿਆ ਹੋਇਆ ਹੈ। ਹਾਲ ਹੀ ਵਿੱਚ, ਕੰਗਨਾ ਨੂੰ ਬਾਲੀਵੁੱਡ ਦੇ ਸਭ ਤੋਂ ਵੱਡੇ ਪੁਰਸਕਾਰਾਂ ਚੋਂ ਇੱਕ Filmfare ਲਈ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ। ਕੰਗਨਾ ਨੂੰ ਇਹ ਨਾਮਜ਼ਦਗੀ ਆਪਣੀ ਫਿਲਮ 'ਥਲਾਈਵੀ' ਲਈ ਮਿਲੀ। ਅਭਿਨੇਤਰੀ ਨੂੰ 'ਥਲਾਈਵੀ' ਲਈ ਸਾਰਿਆਂ ਤੋਂ ਕਾਫੀ ਤਾਰੀਫ ਮਿਲੀ। ਹਾਲਾਂਕਿ ਜਦੋਂ ਕੰਗਨਾ ਨੂੰ ਇਹ ਖਬਰ ਮਿਲੀ ਤਾਂ ਉਸਨੇ ਮੈਗਜ਼ੀਨ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਅਦਾਕਾਰਾ ਨੂੰ ਜਵਾਬ ਦਿੰਦੇ ਹੋਏ ਫਿਲਮਫੇਅਰ ਨੇ ਉਸ ਦੀ ਨਾਮਜ਼ਦਗੀ ਵਾਪਸ ਲੈ ਲਈ ਹੈ।
ਮਨੋਰੰਜਨ
ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement