ਪੜਚੋਲ ਕਰੋ
Guru Randhawa ਨੇ ਤੋੜੀ ਚੁੱਪੀ , ਕਿਸਾਨਾਂ ਦੇ ਹੱਕ 'ਚ ਪਾਈ ਪੋਸਟ | Kissan Protest | Protest in punjab
ਕਿਸਾਨਾਂ ਦੇ ਹੱਕਾਂ ਚ ਉਤਰੇ ਹੁਣ ਗਾਇਕ ਗੁਰੂ ਰੰਧਾਵਾ .. ਪਿਛਲੇ ਕਈ ਦਿਨਾਂ ਤੋਂ ਗੁਰੂ ਰੰਧਾਵਾ ਦਾ ਇੰਨਾ ਗੱਲਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ ਕੀ ਉਹ ਪੰਜਾਬ ਦੇ ਕਿਸਾਨਾਂ ਬਾਰੇ ਤੇ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕੁਝ ਨਹੀਂ ਬੋਲ ਰਹੇ .. ਪੰਜਾਬੀ ਗਾਇਕ ਜੱਸ ਬਾਜਵਾ ਨੇ ਆਪਣੇ ਕਈ ਧਰਨਿਆਂ 'ਚ ਕਿਹਾ ਸੀ ਕੀ ਗੁਰੂ ਰੰਧਾਵਾ ਪੰਜਾਬ ਦਾ ਪੁੱਤਰ ਹੈ ਉਸਨੂੰ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ .. ਆਪਣੀ ਇਸ ਚੁਪੀ ਨੂੰ ਤੋੜ ਦੇ ਹੋਏ ਗੁਰੂ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸ਼ੇਅਰ ਕੀਤੀ ਹੈ ..
ਹੋਰ ਵੇਖੋ






















