ਪੜਚੋਲ ਕਰੋ
ਕੰਗਨਾ ਰਣੌਤ ਨੇ ਪੌਪ ਸਟਾਰ ਰਿਹਾਨਾ ਨੂੰ ਦਿੱਤਾ ਜਵਾਬ
#Kanganaranaut #Rihanna #Tweet #Kisanandolan
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪੌਪ ਸਟਾਰ ਰਿਹਾਨਾ ਨੂੰ ਜਵਾਬ ਦਿੱਤਾ ਹੈ. ਰਿਹਾਨਾ ਨੇ ਕਿਸਾਨ ਅੰਦੋਲਨ ਲਈ ਟਵੀਟ ਕੀਤਾ ਸੀ , ਜਿਸ ਤੋਂ ਬਾਅਦ ਕੰਗਨਾ ਨੇ ਖ਼ਿਲਾਫ ਲਗਾਤਾਰ ਕਈ ਟਵੀਟਸ ਕਰ ਤੰਜ ਕੱਸਿਆ ਹੈ.
ਹੋਰ ਵੇਖੋ






















