ਪੜਚੋਲ ਕਰੋ
ਸਕਾਟਲੈਂਡ 'ਚ ਸੋਨਮ ਕਪੂਰ ਦੀ ਫ਼ਿਲਮ Blind ਦਾ ਸ਼ੂਟ ਹੋਇਆ ਸ਼ੁਰੂ
#Blind #Shooting #Sonamkapoor
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ .ਸ਼ੋਮੇ ਮਖਿਜਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ 'Blind' 'ਚ ਸੋਨਮ ਕਪੂਰ ਕਪੂਰ ਲੀਡ ਰੋਲ ਵਿਚ ਨਜ਼ਰ ਆਵੇਗੀ. ਹੋਰ ਵੇਖੋ






















