ਅਕਾਲ ਦੇ ਟੀਜ਼ਰ ਨਾਲ ਗਿੱਪੀ ਦਾ ਕਮਾਲ , ਨਿਮਰਤ ਖ਼ੈਰਾ ਤੇ ਘੁੱਗੀ ਕਰਣਗੇ ਹੈਰਾਨ
ਗੀਪੀ ਗਰੇਵਾਲ ਦੇ ਜਨਮਦਿਨ ਦੇ ਮੌਕੇ ਦੇ ਉੱਤੇ ਇੱਕ ਐਸੀ ਫਿਲਮ ਦਾ ਟੀਜ਼ਰ ਰਿਲੀਜ ਕੀਤਾ ਗਿਆ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਕਹੋਗੇ ਕਿ ਹਾਂ ਪੰਜਾਬੀ ਫਿਲਮਾਂ ਦਾ ਲੈਵਲ ਕਿਤੇ ਤਾਂ ਜਾ ਰਿਹਾ। ਇਹ ਇਸ ਕਰਕੇ ਕਹਿ ਰਿਹਾ ਕਿਉਂਕਿ ਅਕਾਲ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੋਗੀ, ਨਿਮਰਤ ਖਹਿਰਾ ਤੇ ਸ਼ਿੰਦਾ ਗਰੇਵਾਲ ਵਰਗੇ ਐਕਟਰਸ ਤੁਹਾਨੂੰ ਮੁੱਖ ਭੂਮਿਕਾ ਦੇ ਵਿੱਚ ਦਿਖਣਗੇ। ਇਸ ਫਿਲਮ ਦਾ ਮਿਊਜ਼ਿਕ ਸ਼ੰਕਰ ਅਹਿਸਾਨ ਲੋਏ ਨੇ ਕੀਤਾ ਹੈ। ਇਸ ਦਾ ਟੀਜ਼ਰ ਵੇਖ ਕੇ ਇਸ ਫਿਲਮ ਦੀ ਗਰੈਂਡਨੈਸ ਦਾ ਪਤਾ। ਲੱਗ ਰਿਹਾ ਹੈ। ਕਾਫੀ ਵਧੀਆ ਸਪੈਸ਼ਲ ਇਫੈਕਟਸ ਦੇ ਨਾਲ ਜਿਸ ਤਰਹਾਂ ਦੇ ਨਾਲ ਇਸ ਫਿਲਮ ਨੂੰ ਫਿਲਮਾਇਆ ਗਿਆ ਹੈ, ਉਹ ਅੰਦਾਜ਼ਾ ਇਸਦੇ ਟੀਜ਼ਰ ਤੋਂ ਹੀ ਲਗਾਇਆ ਜਾ ਸਕਦਾ ਹੈ। ਜਿਸ ਤਰਹਾਂ ਦੇ ਨਾਲ ਇਸਦਾ ਐਕਸ਼ਨ ਡਿਜ਼ਾਈਨ ਹੋਇਆ ਹੈ ਉਹ ਤੁਸੀਂ ਫਿਲਮ ਦੇ ਟੀਜ਼ਰ ਦੇ ਵਿੱਚ ਵੇਖ ਪਾਓਗੇ। ਗਿੱਪੀ ਗਰੇਵਾਲ ਦਾ ਕਮਾਲ ਦਾ ਲੁੱਕ ਹੈ ਤੇ ਉਸ ਤੋਂ ਬਾਅਦ ਜਿੰਨੇ ਵੀ ਹੋਰ ਐਕਟਰਸ ਨੇ ਉਹਨਾਂ ਦਾ ਲੁਕ ਵੇਖ ਕੇ ਵੀ ਤੁਸੀਂ ਕਹੋਗੇ ਵਾਹ ਬਈ ਵਾਹ ਕਮਾਲ ਹੀ ਹੋ ਗਈ ਹੈ। ਪੰਜਾਬੀ ਫਿਲਮਾਂ ਤੋਂ ਹਮੇਸ਼ਾ ਅਸੀਂ ਕੁਝ ਅਲੱਗ ਐਕਸਪੈਕਟ ਕਰਦੇ ਆਂ ਤੇ ਉਹਨਾਂ ਐਕਸਪੈਕਟੇਸ਼ਨਸ ਨੂੰ ਪੂਰਾ ਕਰਨ ਦੇ ਲਈ ਇਸ ਗੀਪੀ ਗਰੇਵਾਲ ਦੇ ਜਨਮਦਿਨ ਦੇ ਮੌਕੇ ਦੇ ਉੱਤੇ ਇੱਕ ਐਸੀ ਫਿਲਮ ਦਾ ਟੀਜ਼ਰ ਰਿਲੀਜ ਕੀਤਾ ਗਿਆ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਕਹੋਗੇ ਕਿ ਹਾਂ ਪੰਜਾਬੀ ਫਿਲਮਾਂ ਦਾ ਲੈਵਲ ਕਿਤੇ ਤਾਂ ਜਾ ਰਿਹਾ ਇਹ ਇਸ ਕਰਕੇ ਕਿਉਂਕਿ ਅਕਾਲ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੋਗੀ, ਨਿਮਰਤ ਖਹਿਰਾ ਤੇ ਸ਼ਿੰਦਾ ਗਰੇਵਾਲ ਵਰਗੇ ਐਕਟਰਸ ਤੁਹਾਨੂੰ ਮੁੱਖ ਭੂਮਿਕਾ ਦੇ ਵਿਚ ਦਿਖਣਗੇ। ਇਸ ਫਿਲਮ ਦਾ ਮਿਊਜ਼ਿਕ ਸ਼ੰਕਰ ਅਹਿਸਾਨ ਲੋਏ ਨੇ ਕੀਤਾ ਹੈ।
ABP Sanjha ਪੰਜਾਬੀ ਮਨੋਰੰਜਨ ਜਗਤ ਦੀ ਹਰ ਧੜਕਣ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਵਾਲਾ ਚੈਨਲ ਹੈ। ਜਿੱਥੇ ਵੀ ਪੰਜਾਬੀ ਸਿਨੇਮਾ ਵਿੱਚ ਕੋਈ ਵੱਡੀ ਖ਼ਬਰ ਹੁੰਦੀ ਹੈ, ਸਬ ਤੋਂ ਪਹਿਲਾਂ ABP Sanjha ਉਸਨੂੰ ਲੋਕਾਂ ਤੱਕ ਲੈ ਕੇ ਆਉਂਦਾ ਹੈ। ਇਸ ਚੈਨਲ ਨੇ ਸਿਰਫ਼ ਨਿਊਜ਼ ਦੀ ਦੁਨੀਆ ਵਿੱਚ ਆਪਣਾ ਇੱਕ ਵੱਖਰਾ ਮਕਾਮ ਬਣਾਇਆ ਹੈ, ਸਗੋਂ ਪੰਜਾਬੀ ਇੰਡਸਟਰੀ ਦੇ ਹਰ ਰੋਜ਼਼ਾਨਾ ਇਵੈਂਟ ਨੂੰ ਵੀ ਬੇਹਤਰੀਨ ਢੰਗ ਨਾਲ ਪੇਸ਼ ਕੀਤਾ ਹੈ।
ਦਿਲਜੀਤ ਦੋਸਾਂਝ ਦੇ ਨਵੇਂ ਸਿੰਗਲ ਦੀ ਰਿਲੀਜ਼ ਹੋਵੇ, ਜਾਵੇ ਨੀਰੂ ਬਾਜਵਾ ਦੀ ਫਿਲਮ ਦੀ ਕਲਾਈਮੈਕਸ ਟੀਜ਼ਰ—ਹਰੇਕ ਖਾਸ ਖ਼ਬਰ ਜਿਵੇਂ ਕਿ ਸਟਾਰ ਕਾਸਟ ਦੇ ਇੰਟਰਵਿਊਜ, ਬੈਕਸਟੇਜ ਮੋਮੈਂਟਸ, ਅਤੇ ਰਿਡ ਕਾਰਪੇਟ ਸਮਾਗਮਾਂ ਦੀ ਰੌਣਕ—ABP Sanjha ਦੇ ਰਾਹੀਂ ਪਹਿਲਾਂ ਤੁਹਾਡੇ ਘਰ ਆਉਂਦੀ ਹੈ। ਇਹ ਸਿਰਫ਼ ਖ਼ਬਰਾਂ ਨਹੀਂ, ਸਗੋਂ ਮਸਾਲੇਦਾਰ ਰਿਵਿਊਜ਼, ਬਾਕਸ ਆਫਿਸ ਦੇ ਆਂਕੜੇ ਅਤੇ ਕਲਾਕਾਰਾਂ ਦੇ ਦਿਲ ਚੂੰਹਣ ਵਾਲੇ ਪ੍ਰਸੰਗ ਵੀ ਪ੍ਰਦਰਸ਼ਿਤ ਕਰਦਾ ਹੈ।
ਇਹ ਚੈਨਲ ਸਿਰਫ਼ ਸੰਗੀਤ ਅਤੇ ਫਿਲਮਾਂ ਦੀ ਗੱਲ ਨਹੀਂ ਕਰਦਾ, ਸਗੋਂ ਪੰਜਾਬੀ ਸੱਭਿਆਚਾਰ, ਲੋਕਧਾਰਾ, ਅਤੇ ਕਲਾ ਦੇ ਹਰ ਪਹਲੂ ਨੂੰ ਦਰਸ਼ਕਾਂ ਤੱਕ ਰੌਸ਼ਨ ਕਰਦਾ ਹੈ। ABP Sanjha ਦੇ ਰਾਹੀਂ ਤੁਸੀਂ ਨਵੇਂ ਆਉਣ ਵਾਲੇ ਸਿਤਾਰਿਆਂ ਦੀ ਕਹਾਣੀ ਤੋਂ ਲੈ ਕੇ ਮਹਾਨ ਕਲਾਕਾਰਾਂ ਦੀਆਂ ਯਾਦਾਂ ਤੱਕ, ਹਰ ਚੀਜ਼ ਦੀ ਰੀਅਲ ਟਾਈਮ ਜ਼ੁਰਤ ਪ੍ਰਾਪਤ ਕਰ ਸਕਦੇ ਹੋ।