ਪੜਚੋਲ ਕਰੋ
Advertisement
ਫ਼ਿਲਮ 'ਚਿਹਰੇ' ਦੇ ਪੋਸਟਰ ਤੋਂ ਗਾਇਬ ਰਿਆ ਚਕ੍ਰਵਰਤੀ, ਕਿ ਰਿਆ ਨੂੰ ਕੀਤਾ ਗਿਆ ਰਿਪਲੇਸ ?
#RheaChakraborty #Chehre #Poster
ਬਾਲੀਵੁੱਡ ਅਦਾਕਾਰਾ ਰਿਆ ਚਕ੍ਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਕੇਸ ਕਾਰਨ ਕਾਫੀ ਵਿਵਾਦ ਦਾ ਸਾਹਮਣਾ ਪਿਆ. ਪਰ ਕਿ ਰਿਆ ਦੇ ਕਰੀਅਰ 'ਤੇ ਉਸ ਕੇਸ ਦਾ ਅਸਰ ਪੈ ਰਿਹਾ ਹੈ. ਕਿਉਂਕਿ ਬਾਲੀਵੁੱਡ ਫ਼ਿਲਮ 'ਚੇਹਰੇ' 'ਚ ਰਿਆ ਚਕ੍ਰਵਰਤੀ ਦਾ ਅਹਿਮ ਕਿਰਦਾਰ ਸੀ. ਇਹ ਫ਼ਿਲਮ ਇਸ ਸਾਲ 30 ਅਪ੍ਰੈਲ ਨੂੰ ਰਿਲੀਜ਼ ਹੋਵੇਗੀ. ਜਿਸਦਾ ਆਫੀਸ਼ੀਅਲ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ. ਪਰ ਜਾਰੀ ਕੀਤੇ ਗਏ ਇਸ ਪਹਿਲੇ ਪੋਸਟਰ ਵਿੱਚ ਇਮਰਾਨ ਹਾਸ਼ਮੀ ਅਤੇ ਅਮਿਤਾਭ ਬੱਚਨ ਦਿਖਾਈ ਦੇ ਰਹੇ ਹਨ, ਪਰ ਪੋਸਟਰ ਤੋਂ ਰੀਆ ਚੱਕਰਵਰਤੀ ਦਾ ਚਿਹਰਾ ਗਾਇਬ ਹੈ। ਰੀਆ ਚੱਕਰਵਰਤੀ ਦੀ ਜਗ੍ਹਾ ਇਸ ਪੋਸਟਰ 'ਚ ਟੀਵੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਹੈ.
ਮਨੋਰੰਜਨ
ਛੋਟੇ ਸਾਹਿਬਜ਼ਾਦਿਆਂ ਲਈ ਸੁਣੋ , ਬੀਰ ਸਿੰਘ ਦੇ ਗਾਏ ਹੋਏ ਭਾਵੁਕ ਬੋਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement