ਪੜਚੋਲ ਕਰੋ

Parineeti Raghav Wedding | ਪਰਿਣੀਤੀ ਚੋਪੜਾ 'ਤੇ ਰਾਘਵ ਚੱਢਾ ਦੇ ਵਿਆਹ ਦਾ ਕਾਰਡ ਆਇਆ ਸਾਹਮਣੇ

Parineeti Raghav Wedding | ਪਰਿਣੀਤੀ ਚੋਪੜਾ 'ਤੇ ਰਾਘਵ ਚੱਢਾ ਦੇ ਵਿਆਹ ਦਾ ਕਾਰਡ ਆਇਆ ਸਾਹਮਣੇ

#Parineetiraghav #Parineetichopra #Raghavchadda #abplive
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਜਦੋਂ ਤੋਂ ਉਨ੍ਹਾਂ ਦੀ ਮੰਗਣੀ ਹੋਈ ਹੈ, ਉਨ੍ਹਾਂ ਦੇ ਵਿਆਹ ਦੀਆਂ ਸੁਰਖੀਆਂ ਤੇਜ਼ ਹੋ ਗਈਆਂ ਹਨ।  ਕੁਝ ਦਿਨਾਂ ਤੋਂ ਜੋੜੇ ਦੇ ਵਿਆਹ ਦੀ ਤਰੀਕ ਸਾਹਮਣੇ ਆਉਣ ਦੀਆਂ ਖਬਰਾਂ ਆ ਰਹੀਆਂ ਹਨ, ਜਦਕਿ ਹੁਣ ਪਰਿਣੀਤੀ ਅਤੇ ਰਾਘਵ ਦੇ ਵਿਆਹ ਦਾ ਕਾਰਡ ਸਾਹਮਣੇ ਆ ਗਿਆ ਹੈ। ਇਹ ਕਾਰਡ ਬੇਹੱਦ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। 

ਦੱਸ ਦੇਈਏ ਕਿ ਸਾਹਮਣੇ ਆਏ ਕਾਰਡ ਨੂੰ ਲੈ ਕੇ ਪਰਿਣੀਤੀ ਚੋਪੜਾ ਜਾਂ ਰਾਘਵ ਚੱਢਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਖਬਰਾਂ ਹਨ ਕਿ ਇਹ ਜੋੜਾ ਉਦੈਪੁਰ ਦੇ ਲੀਲਾ ਅਤੇ ਤਾਜ ਲੇਕ ਪੈਲੇਸ ਵਿੱਚ ਵਿਆਹ ਦੇ ਬੰਧਨ 'ਚ ਬੱਝੇਗਾ। ਰਾਘਵ ਅਤੇ ਪਰਿਣੀਤੀ 23 ਅਤੇ 24 ਸਤੰਬਰ ਨੂੰ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਮਹਿਮਾਨਾਂ ਨੂੰ ਕਾਰਡ ਵੰਡ ਦਿੱਤੇ ਗਏ ਹਨ। ਵਿਆਹ 24 ਨੂੰ ਦੁਪਹਿਰ 2 ਵਜੇ ਉਦੈਪੁਰ 'ਚ ਹੋਵੇਗਾ। ਇਸ ਤੋਂ ਬਾਅਦ ਸ਼ਾਮ ਦਾ ਰਿਸੈਪਸ਼ਨ ਕੀਤਾ ਜਾਵੇਗਾ। ਜਿਸ ਵਿੱਚ ਸਿਆਸੀ ਪਾਰਟੀਆਂ ਦੇ ਨਾਲ-ਨਾਲ ਕਈ ਫਿਲਮੀ ਸਿਤਾਰੇ ਸ਼ਾਮਿਲ ਹੋਣਗੇ। 

ਕਾਬਿਲੇਗੌਰ ਹੈ ਕਿ ਇਸ ਜੋੜੇ ਦੀ 13 ਮਈ ਨੂੰ ਮੰਗਣੀ ਹੋਈ ਸੀ। ਉਨ੍ਹਾਂ ਦੀ ਮੰਗਣੀ ਕਪੂਰਥਲਾ ਹਾਊਸ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਤੋਂ ਬਾਅਦ ਰਾਘਵ ਅਤੇ ਪਰਿਣੀਤੀ ਨੂੰ ਉਦੈਪੁਰ 'ਚ ਵਿਆਹ ਦੀਆਂ ਥਾਵਾਂ 'ਤੇ ਜਾਂਦੇ ਦੇਖਿਆ ਗਿਆ। ਇਸ ਤੋਂ ਇਲਾਵਾ ਰਾਘਵ ਅਤੇ ਪਰਿਣੀਤੀ ਨੂੰ ਅਕਸਰ ਏਅਰਪੋਰਟ 'ਤੇ ਸਪਾਟ ਕੀਤਾ ਜਾਂਦਾ ਹੈ।
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਵੀਡੀਓਜ਼ ਮਨੋਰੰਜਨ

CM Mann's order? No NOC! — Majithia's big claim
CM ਮਾਨ ਦਾ ਹੁਕਮ ? NOC ਨਹੀਂ ਦੇਣੀ! — ਮਜੀਠੀਆ ਦਾ ਵੱਡਾ ਦਾਅਵਾ

ਸ਼ਾਟ ਵੀਡੀਓ ਮਨੋਰੰਜਨ

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਟਾਪ ਹੈਡਲਾਈਨ

Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ,ਜਾਣੋ ਕੀ ਕਿਹਾ 
Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ,ਜਾਣੋ ਕੀ ਕਿਹਾ 
Comedian Bharti-Harsh Divorce: ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਪ੍ਰਸ਼ੰਸਕਾਂ ਦੀ ਵਧੀ ਚਿੰਤਾ, ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ; ਵਾਇਰਲ ਖਬਰਾਂ ਨੇ ਵਧਾਈ ਪਰੇਸ਼ਾਨੀ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਪ੍ਰਸ਼ੰਸਕਾਂ ਦੀ ਵਧੀ ਚਿੰਤਾ, ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ; ਵਾਇਰਲ ਖਬਰਾਂ ਨੇ ਵਧਾਈ ਪਰੇਸ਼ਾਨੀ...
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ Khan Saab ਨਾਲ ਵਾਪਰਿਆ ਭਿਆਨਕ ਹਾਦਸਾ, ਹੋਏ ਲਹੂਲੁਹਾਨ; ਪ੍ਰਸ਼ੰਸਕਾਂ 'ਚ ਮੱਚਿਆ ਹੜਕੰਪ
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ Khan Saab ਨਾਲ ਵਾਪਰਿਆ ਭਿਆਨਕ ਹਾਦਸਾ, ਹੋਏ ਲਹੂਲੁਹਾਨ; ਪ੍ਰਸ਼ੰਸਕਾਂ 'ਚ ਮੱਚਿਆ ਹੜਕੰਪ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
Embed widget