ਪੜਚੋਲ ਕਰੋ
25 ਤਾਰੀਕ ਨੂੰ ਪੰਜਾਬ ਬੰਦ 'ਚ ਬੱਬੂ ਮਾਨ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ
ਕਿਸਾਨਾਂ ਦੇ ਹਕ਼ ਦੀ ਗੱਲ ਕਰਨ ਲਈ ਪੰਜਾਬੀ ਦੇ ਕਲਾਕਾਰ ਖੁਲ ਕੇ ਬੋਲ ਰਹੇ ਨੇ ਤੇ ਹੁਣ ਕਈ ਕਲਾਕਾਰਾਂ ਨੇ 25 ਤਾਰੀਕ ਨੂੰ ਧਰਨੇ ਚ ਸ਼ਾਮਲ ਹੋਣ ਦੀ ਵੀ ਗੱਲ ਕਹਿ ਹੈ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡਿਆ ਤੇ ਪੋਸਟ ਕਰਦੇ ਹੋਏ ਲਿਖਿਆ
ਅਸੀਂ ਸਾਰੇ ਕਲਾਕਾਰ ਖ਼ਾਸ ਤੌਰ ਤੇ ਨੌਜਵਾਨਾਂ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਅਤੇ ਵਰਗਾਂ ਨੂੰ ਕਿਸਾਨ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਚੜ੍ਹਦੀ ਕਲਾ ਲਈ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਨਾਉਣ ਲਈ ਅੱਗੇ ਆਉਣ ਲਈ ਪੁਰ-ਜ਼ੋਰ ਅਪੀਲ ਕਰਦੇ ਹਾਂ।ਸਾਡੇ ਬਹੁਤ ਸਾਰੇ ਕਲਾਕਾਰ ਭਰਾ ਧਰਨਿਆਂ ਵਿੱਚ ਜਾਕੇ ਸ਼ਮੂਲੀਅਤ ਕਰ ਚੁੱਕੇ ਨੇ।
ਹਰਭਜਨ ਮਾਨ ਬਾਈ ਜੀ , ਹਰਜੀਤ ਹਰਮਨ ਬਾਈ ਸਟਾਲਿਨਵੀਰ, ਛੋਟਾ ਵੀਰ ਅਵਕਾਸ਼ ਮਾਨ ਤੇ ਹੋਰ ਬਹੁਤ ਸਾਰੇ ਕਲਾਕਾਰ ਭਰਾ 25 ਸਤੰਬਰ ਦੇ ਪੰਜਾਬ ਬੰਦ ਵਿੱਚ ਹਿੱਸਾ ਲਵਾਂਗੇ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਹੁਣ ਪੰਜਾਬ ਦੇ ਕਈ ਕਲਾਕਾਰ ਇਸ ਧਰਨੇ ਚ ਸ਼ਾਮਲ ਹੋਣ ਲਈ ਤਿਆਰ ਨੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ 25 ਤਾਰੀਕ ਨੂੰ ਧਰਨੇ ਚ ਸ਼ਾਮਿਲ ਹੋਣ ਦੀ ਗੱਲ ਕਹਿੰਦੇ ਹੋਏ ਸੋਸ਼ਲ ਮੀਡਿਆ ਤੇ ਵੀਡੀਓ ਵੀ ਪੋਸਟ ਕੀਤਾ . ਪੰਜਾਬ ਦੇ ਕਿਸਾਨ ਖੇਤੀ ਬੜੀ ਬਿੱਲ ਖਿਲਾਫ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਤੇ ਕਈ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਮਰਥ ਕਾ ਰਹੇ ਨੇ
ਪਾਲੀਵੁੱਡ
Kuljinder Singh Sidhu Interview On Gurmukh | Kable Onle | Gurmukh releasing one OTT
Diljit Dosanjh | Punjab 95 | ਦਿਲਜੀਤ ਦੀ ਫਿਲਮ ਪੰਜਾਬ 95 ਤੇ ਲੱਗਿਆ ਬੈਨ, ਨਹੀਂ ਹੋਵੇਗੀ ਰੀਲੀਜ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
Diljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp Sanjha
ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement