ਪੜਚੋਲ ਕਰੋ
Breaking : ਰੁਪਿੰਦਰ ਹਾਂਡਾ ਨੇ ਲੋਕ ਗਾਇਕਾ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਹਾਲ ਹੀ ਦੇ ਵਿਚ ਕਿਸਾਨਾ ਦੀ ਮਹਾਂ ਪੰਚਾਇਤ ਵਿਚ
ਪਹੁੰਚੀ | ਇਥੇ ਸਟੇਜ ਉਪਰੋਂ ਰੁਪਿੰਦਰ ਹਾਂਡਾ ਨੇ ਇਕ ਵੱਡੀ ਅਨਾਊਸਮੈਂਟ ਕੀਤੀ |
ਰੁਪਿੰਦਰ ਹਾਂਡਾ ਨੇ ਅਨਾਊਸਮੈਂਟ ਕੀਤੀ ਕਿ ਉਹ ਹਰਿਆਣਾ ਸਰਕਾਰ ਵਲੋਂ ਮਿਲੇ ਐਵਾਰਡ ਨੂੰ
ਵਾਪਸ ਕਰੇਗੀ | ਰੁਪਿੰਦਰ ਹਾਂਡਾ ਨੂੰ ਹਰਿਆਣਾ ਸਰਕਾਰ ਵਲੋਂ ਲੋਕ ਗਾਇਕਾ ਦਾ ਐਵਾਰਡ
ਸਾਲ ੨੦੧੩ ਵਿਚ ਮਿਲਿਆ ਸੀ |
ਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement