ਪੜਚੋਲ ਕਰੋ
Advertisement
76 ਕਲਾਕਾਰਾਂ ਦੀ ਮਿਮਿਕਰੀ ਕਰਨ ਵਾਲਾ ਜਸਵੰਤ
ਜਸਵੰਤ ਸਿੰਘ ਰਾਠੌਰ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਹੈ | ਜਿਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਆਲਿਟੀ ਸ਼ੋ ਤੋਂ ਕੀਤੀ ਸੀ | ਪੰਜਾਬੀ ਫ਼ਿਲਮ ਦੇ ਨਾਲ ਜਸਵੰਤ ਨੇ ਪਾਪੂਲਰ ਸ਼ੋ ਕਾਮੇਡੀ ਨਾਈਟ ਵਿਦ ਕਪਿਲ 'ਚ ਕਪਿਲ ਨਾਲ ਕੰਮ ਕਰ ਆਪਣੀ ਕਾਮੇਡੀ ਨਾਲ ਸਭ ਦਾ ਦਿਲ ਜਿਤਿਆ | ਜਸਵੰਤ ਸਿੰਘ 76 ਤੋਂ ਵੱਧ ਕਲਾਕਾਰਾਂ ਦੀ ਆਵਾਜ਼ ਕੱਡਣ ਦਾ ਹੁਨਰ ਰੱਖਦਾ ਹੈ | ਜਸਵੰਤ ਵਲੋਂ ਦਾਰਾ ਸਿੰਘ ਤੇ ਸੁਨੀਲ ਸ਼ੈੱਟੀ ਦੀ ਮਿਮਿਕਰੀ ਉਸਦੀ ਵੱਡੀ ਪਛਾਣ ਹੈ |
Tags :
Jaswant With Kapil Sharma Kapil Sharma Comedy Jaswant Singh Rathore Biography Jawant Singh Rathore Jaswant Singh Rathore Comedy Interview Comedy Night With Kapil Jaswant Mimicry Jaswant Singh Rathore Latest Interview Jaswant New Song Jaswant Comedian Comedy Scene Sunil Shetty Latest Interview Comedy Show Dara Singh Hans Raj Hans Sunny Deol Kapil Sharmaਪਾਲੀਵੁੱਡ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
ਟ੍ਰੈਂਡਿੰਗ ਟੌਪਿਕ
Advertisement