ਪੜਚੋਲ ਕਰੋ
ਦਿਲਜੀਤ ਦੋਸਾਂਝ ਦੇ ਜਲੰਧਰ ਪ੍ਰੋਗਰਾਮ ‘ਤੇ ਹੋਇਆ ਵਿਵਾਦ, ਮਾਮਲਾ ਦਰਜ
ਦਲਜੀਤ ਦੋਸਾਂਝ ਦੇ ਪ੍ਰੋਗਰਾਮ ‘ਤੇ ਹੋਇਆ ਵਿਵਾਦ
ਤੈਅ ਵਕਤ ਤੋਂ ਵੱਧ ਵੇਲੇ ਲਈ ਪ੍ਰੋਗਰਾਮ ਕਰਨ ‘ਤੇ ਮਾਮਲਾ ਦਰਜ
ਫਗਵਾੜਾ ‘ਚ ਪ੍ਰਾਈਵੇਟ ਯੂਨੀਵਰਸਿਟੀ ‘ਚ ਐਤਵਾਰ ਨੂੰ ਹੋਇਆ ਸੀ ਪ੍ਰੋਗਰਾਮ
ਹੈਲੀਪੈਡ ਦੀ ਥਾਂ ਹੋਰ ਥਾਂ ਚੌਪਰ ਉਤਾਰਨ ‘ਤੇ ਪਾਇਲਟ ‘ਤੇ ਵੀ ਮਾਮਲਾ ਦਰਜ
SDM ਦੇ ਹੁਕਮਾਂ ਦੀ ਉਲੰਘਣਾ ਕਰਕੇ ਵੀ ਮਾਮਲਾ ਦਰਜ
Tags :
Diljitdosanjਹੋਰ ਵੇਖੋ

















