ਪੜਚੋਲ ਕਰੋ
ਗਾਇਕ ਦਿਲਨੂਰ ਨਾਲ ਖਾਸ ਗੱਲ ਬਾਤ, ਬੀ ਪ੍ਰਾਕ ਦੇ ਨਾਲ ਗਿਟਾਰ ਵਜੋਂਦੇ ਸੀ ਦਿਲਨੂਰ
ਗਾਇਕ ਦਿਲਨੂਰ ਨਾਲ ਖਾਸ ਗੱਲ ਬਾਤ ਬੀ ਪ੍ਰਾਕ ਦੇ ਨਾਲ ਗਿਟਾਰ ਵਜੋਂਦੇ ਸੀ ਦਿਲਨੂਰ
ਬੀ ਪ੍ਰਾਕ ਨੇ ਦਿੱਤੀ ਗਾਇਕ ਬਣਨ ਦੀ ਹੱਲਾਸ਼ੇਰੀnਕਈ ਗੀਤਾਂ ਦੇ ਕਵਰ ਗਾ ਕੀਤੀ ਗਾਇਕੀ ਦੀ ਸ਼ੁਰੂਆਤ
ਦਿਲਨੂਰ ਦਾ ਗੀਤ ਕੋਈ ਹੋਰ ਹੋਇਆ ਰਿਲੀਜ਼,ਦਿਲਨੂਰ ਦੇ ਗੀਤ 'ਚ ਬੀ ਪ੍ਰਾਕ ਤੇ ਅਫ਼ਸਾਨਾ
ਨੇ ਦਿੱਤਾ ਸਾਥ ਹੁਣ ਬੈਕ-ਟੂ-ਬੈਕ ਗੀਤ ਰਿਲੀਜ਼ ਕਰਨਗੇ ਦਿਲਨੂਰ,ਗਿਟਾਰ ਤੇ ਸੁਣਾਏ ਬੀ ਪ੍ਰਾਕ ਦੇ ਹਿੱਟ ਗੀਤ
ਬੀ ਪ੍ਰਾਕ ਨੂੰ ਆਪਣਾ ਗੁਰੂ ਮੰਨਦਾ ਦਿਲਨੂਰ,ਸਾਰਾ ਗੁਰਪਾਲ ਨੇ ਕੀਤਾ ਦਿਲਨੂਰ ਦੇ ਗਾਣੇ 'ਚ ਫੀਚਰ
ਕਈ ਸਿਤਾਰਿਆਂ ਨੂੰ ਆਇਆ ਦਿਲਨੂਰ ਦਾ ਗੀਤ ਪਸੰਦ,ਬੀ ਪ੍ਰਾਕ ਨਾਲ ਹੋਰ ਕੰਮ ਕਰਨ ਦੀ
ਇੱਛਾ ਰੱਖਦਾ ਦਿਲਨੂਰ
ਹੋਰ ਵੇਖੋ






















