ਆਪਣੀ ਫਿਲਮ Bajre Da Sitta ਦੀ ਸਕ੍ਰੀਨਿੰਗ 'ਤੇ ਐਕਟਰਸ Noor Chahal ਨਜ਼ਰ ਆਈ ਖੂਬਸੂਰਤ ਲੁੱਕ 'ਚ

Continues below advertisement
ਪੰਜਾਬੀ ਫਿਲਮ 'ਬਾਜਰੇ ਦਾ ਸਿੱਟਾ' (Punjabi Movie Bajre Da Sitta) ਸਿਨੇਮਾ ਘਰਾਂ ਦੇ ਵਿਚ ਛਾ ਗਈ ਹੈ। ਇਸ ਫਿਲਮ ਦੀ ਖਾਸ ਸਕਰੀਨਿੰਗ 'ਤੇ ਸਿਤਾਰਿਆਂ ਦੇ ਨਾਲ ਏਪੀਬੀ ਸਾਂਝਾ ਦੀ ਟੀਮ ਨੇ ਖਾਸ ਗੱਲ ਬਾਤ ਕੀਤੀ। ਦੱਸ ਦਈਏ ਕਿ ਫਿਲਮ 'ਚ ਐਮੀ (Ammy virk), ਤਾਨੀਆ ਤੇ ਨੂਰ ਚਾਹਲ ਦਾ ਲੀਡ ਰੋਲ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਫਿਲਮ ਦੀ ਖਾਸ ਸਕ੍ਰੀਨਿੰਗ ਕੀਤੀ ਗਈ ਇਸ ਦੇ ਨਾਲ ਹੀ ਐਕਟਰਸ ਨੂਰ ਚਾਹਲ (noor chahal) ਦਾ 'ਬਾਜਰੇ ਦੇ ਸਿੱਟਾ' ਨਾਲ ਡੈਬਿਊ ਹੋਇਆ ਹੈ। ਆਪਣੀ ਪਹਿਲੀ ਫਿਲਮ ਦੀ ਸਕ੍ਰੀਨਿੰਗ 'ਤੇ ਨੂਰ ਨੇ ਕਿਹਾ ਕਿ ਫਿਲਮ ਬਾਰੇ ਚੰਗੇ ਰੀਵਿਊ ਅਤੇ ਕੁਮੈਂਟਸ ਮਿਲ ਰਹੇ ਹਨ। ਨੂਰ ਚਾਹਲ ਗਾਇਕੀ ਤੋਂ ਅਦਾਕਾਰੀ ਵਾਲੇ ਪਾਸੇ ਆਈ ਹੈ।
Continues below advertisement

JOIN US ON

Telegram