ਐਮੀ ਤੇ ਸੋਨਮ ਦਾ ਪਿਆ ਨਵਾਂ ਪੁਆੜਾ.ਚੌਥੀ ਵਾਰ ਮੁੜ ਤੋਂ ਕੰਮ ਕਰ ਰਹੀ ਇਹ ਜੋੜੀ.11 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ ਪੁਆੜਾ.ਐਮੀ ਵਿਰਕ ਨੇ ਸ਼ੇਅਰ ਕੀਤਾ ਫਿਲਮ ਦਾ ਪੋਸਟਰ