ਪੜਚੋਲ ਕਰੋ
Advertisement
Yuvraj Hans ਦੀ ਵੀਡੀਓ ਵਾਈਰਲ, ਦੁਕਾਨਾਦਾਰ ਨਾਲ ਧੱਕਾ ਮੁੱਕੀ ਕਰਦਾ ਸਿੰਗਰ
ਪੰਜਾਬੀ ਸਿੰਗਰ Yuvraj Hans ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਵਾਈਰਲ ਵੀਡੀਓ 'ਚ ਸਿੰਗਰ ਕਿਸੇ ਦੁਕਾਨਾਦਾਰ ਨਾਲ ਧੱਕਾ ਮੁੱਕੀ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਹ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਹੰਸਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਦੁਕਾਨ ‘ਚੇ ਕੁਝ ਸਮਾਨ ਖ਼ਰੀਦਣ ਆਉਂਦੇ ਹਨ ਇਸੇ ਦੌਰਾਨ ਉਨ੍ਹਾਂ ਦੀ ਦੁਕਾਨਦਾਰ ਨਾਲ ਕਿਸੇ ਗੱਲ ‘ਤੇ ਬਹਿਸ ਹੋ ਜਾਂਦੀ ਹੈ ਅਤੇ ਸਿੰਗਰ ਆਪਣਾ ਆਪਾ ਖੋ ਦਿੰਦਾ ਹੈ।
ਮਨੋਰੰਜਨ
ਦਿਲਜੀਤ ਤੇ ਬੋਲੇ Yo Yo Honey Singh , ਮੈਂ ਤਾਂ ਕਿਸੇ ਕੰਮ ਦਾ ਨਹੀਂ ਰਿਹਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement