ਪੜਚੋਲ ਕਰੋ
ਰਣਜੀਤ ਬਾਵਾ ਨੇ ਖਿੱਚੀ ਐਲਬਮ ਦੀ ਤਿਆਰੀ
ਪੰਜਾਬੀ ਗਾਇਕ ਰਣਜੀਤ ਬਾਵਾ ਐਲਬਮ ਦੀ ਤਿਆਰੀ ਕਰ ਰਹੇ ਨੇ. ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਏਗਾ. ਰਣਜੀਤ ਬਾਵਾ ਦੀ ਇਹ ਐਲਬਮ ਕਿਸ ਥੀਮ 'ਤੇ ਅਧਾਰਿਤ ਹੋਵੇਗੀ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਇਆ ਹੈ, ਪਰ ਇਕ ਗੱਲ ਤੈਅ ਹੈ ਕਿ ਐਲਬਮ ਕਾਫੀ ਖਾਸ ਹੋਣ ਵਾਲੀ ਹੈ. ਰਣਜੀਤ ਬਾਵਾ ਨੇ ਆਪਣੀ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, "ਐਲਬਮ ਆ ਰਹੀ ਹੈ
ਹੋਰ ਵੇਖੋ






















