ਪੜਚੋਲ ਕਰੋ
ਚੰਡੀਗੜ੍ਹ ਹੋਇਆ ਅਨਲੌਕ ,Elante mall 'ਚ ਪੜਤੀ ਰੋਣਕ
ਚੰਡੀਗੜ੍ਹ ਹੋਇਆ ਅਨਲੌਕ
ਪ੍ਰਸ਼ਾਸਨ ਨੇ ਪਾਬੰਦੀਆਂ ਨਾਲ ਦਿੱਤੀ ਦਿੱਤੀ
ਚੰਡੀਗੜ੍ਹ ਤੋਂ ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
ਕੋਰੋਨਾ ਦੇ ਕੇਸ ਘਟਣ ਬਾਅਦ ਲਿਆ ਫੈਸਲਾ
ਸੁਖਨਾ ਲੇਕ ਲੰਬੇ ਸਮੇਂ ਬਾਅਦ ਖੁੱਲ੍ਹੀ
ਲੇਕ ਖੁੱਲ੍ਹਣ ਬਾਅਦ ਲੋਕਾਂ ਨੇ ਜ਼ਾਹਿਰ ਕੀਤੀ ਖੁਸ਼ੀ
ਪ੍ਰਸ਼ਾਸਨ ਦੇ ਫੈਸਲੇ ਦੀ ਲੋਕਾਂ ਨੇ ਕੀਤਾ ਸ਼ਲਾਘਾ
ਚੰਡੀਗੜ੍ਹ ਦਾ Elante ਮੌਲ ਵੀ ਖੁੱਲ੍ਹਿਆ
ਕਈ ਦਿਨਾਂ ਤੋਂ ਬਾਅਦ ਸੀ Elante ਮੌਲ
ਚੰਡੀਗੜ੍ਹ ਵਿਚ ਕੋਰੋਨਾ ਦਾ ਅਸਰ ਘਟ ਰਿਹਾ
ਸਿਨੇਮਾ ਹਾਲ ਤੇ ਥਿਏਟਰ ਫਿਲਹਾਲ ਬੰਦ ਰਹਿਣਗੇ
ਭਾਰਤ ਵਿਚ ਘੱਟ ਰਿਹਾ ਕੋਰੋਨਾ ਦਾ ਪ੍ਰਭਾਵ
ਹੋਰ ਵੇਖੋ






















