ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨਾਂ ਦੇ ਹੱਕ ਲਈ ਲੜਨ ਨੂੰ ਤਿਆਰ ਸਿੱਪੀ ਗਿੱਲ
ਖੇਤੀ ਐਕਟ ਖਿਲਾਫ਼ ਇਕਜੁਟ ਹੋਏ ਪੰਜਾਬੀ ਸਿਤਾਰੇ ਹੁਣ ਪੰਜਾਬ ਗਵਰਨਰ ਦਾ ਰੁੱਖ ਕਰਨ ਜਾ ਰਹੇ ਨੇ . ਸੋਮਵਾਰ ਯਾਨੀ ਕੀ 5 ਅਕਤੂਬਰ ਨੂੰ ਪੰਜਾਬ ਦੇ ਸਮੂਹ ਕਲਾਕਾਰ ਚੰਡੀਗੜ੍ਹ ਸੇਕ੍ਟਰ 8-D ਤੋਂ ਪੈਦਲ ਗਵਰਨਰ ਹਾਊਸ ਜਾਣਗੇ .ਸੋਮਵਾਰ ਕਰੀਬ 3 ਵਜੇ ਸੇਕ੍ਟਰ 8-D ਚੰਡੀਗੜ੍ਹ ਤੋਂ ਗੁਰਦੁਆਰਾ ਪਾਤਸ਼ਾਹੀ 10 ਤੋਂ ਅਰਦਾਸ ਕਰਨ ਬਾਅਦ ਪੈਦਲ ਜਾਕੇ ਖੇਤੀ ਐਕਟ ਖਿਲਾਫ਼ ਇਕ ਮੈਮੋਰੰਡਮ ਪੰਜਾਬ ਗਵਰਨਰ ਨੂੰ ਸੌਂਪਿਆ ਜਾਏਗਾ . ਪੰਜਾਬੀ ਕਲਾਕਾਰ ਦਰਸ਼ਨ ਔਲਖ ਨੇ ਪੰਜਾਬ ਤੇ ਤਮਾਮ ਕਲਾਕਾਰਾਂ ਨੂੰ ਓਥੇ ਪਹੁੰਚ ਦੀ ਅਪੀਲ ਕੀਤੀ ਹੈ.ਖੇਤੀ ਐਕਟ ਖਿਲਾਫ਼ ਲਗਾਤਾਰ ਪੰਜਾਬੀ ਕਲਾਕਾਰਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਜਾ ਰਿਹਾ ਹੈ . ਪੰਜਾਬ ਦੇ ਕਿਸਾਨਾਂ ਲਈ ਕਲਾਕਾਰ ਇਕਜੁਟ ਹੋ ਗਏ ਨੇ . ਤੇ ਕੇਂਦਰ ਨੂੰ ਅਪੀਲ ਕਰ ਰਹੇ ਨੇ ਕੀ ਖੇਤੀ ਐਕਟ ਨੂੰ ਵਾਪਸ ਲਿਆ ਜਾਵੇ .
ਮਨੋਰੰਜਨ
![Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!](https://feeds.abplive.com/onecms/images/uploaded-images/2024/11/27/31537b9e6afe05fac1207517d94ed78d17327085215831077_original.jpg?impolicy=abp_cdn&imwidth=470)
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement