ਪੜਚੋਲ ਕਰੋ
ਕਿਸਾਨਾਂ ਦੇ ਨਾਲ ਸਪਨਾ ਚੌਧਰੀ ,ਪਤੀ ਵੀਰ ਸਾਹੁ ਦਾ ਬਿਆਨ
#SapnaChoudhary #Veersahu #Kisanandolan
ਅਦਾਕਾਰਾ ਤੇ ਸਟੇਜ ਪਰਫੋਰਮਰ ਸਪਨਾ ਚੋਧਰੀ ਵੀ ਕਿਸਾਨਾਂ ਦਾ ਸਮਰਥਨ ਕਰੇਗੀ. ਇਸ ਬਾਰੇ ਸਪਨਾ ਚੋਧਰੀ ਦੇ ਪਤੀ ਵੀਰ ਸਾਹੁ ਨੇ ਬਿਆਨ ਦਿੱਤਾ ਹੈ . ਦਿੱਲੀ ਬਾਰਡਰ ਵਿਖੇ ਹੋ ਰਹੇ ਕਿਸਾਨ ਅੰਦੋਲਨ 'ਚ ਪਹੁੰਚ ਵੀਰ ਸਾਹੁ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ . ਜਿਥੇ ਉਨ੍ਹਾਂ ਕਿਹਾ ਕਿ ,ਜ਼ਰੂਰਤ ਪਈ ਤਾਂ ਦੋਹੇਂ ਇਥੇ ਆਕੇ ਕਿਸਾਨਾਂ ਨੂੰ ਆਪਣੀ ਸੇਵਾ ਕਰਨਗੇ.
ਹੋਰ ਵੇਖੋ


















