ਪੜਚੋਲ ਕਰੋ
ਅੱਤ ਦੀ ਗਰਮੀ ਤੋਂ ਕਿਵੇਂ ਮਿਲੇਗੀ ਰਾਹਤ ? ਦੇਖੋ ਵੀਡੀਓ
ਅੱਤ ਦੀ ਗਰਮੀ ਤੋਂ ਕਿਵੇਂ ਮਿਲੇਗੀ ਰਾਹਤ ? ਦੇਖੋ ਵੀਡੀਓ
50 ਡਿਗਰੀ ਤਾਪਮਾਨ ਦੀ ਗਰਮੀ ਤੋਂ ਕਿਵੇਂ ਬਚ ਸਕਦੇ ਹਾਂ, ਸੁਣੋ ਡਾ. ਰਾਜੀਵ ਕਪਿਲਾ ਤੋਂ
Chandigarh (ਅਸ਼ਰਫ ਢੁੱਡੀ) ਪੰਜਾਬ ਅਤੇ ਉੱਤਰ ਭਾਰਤ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ । ਇਸ ਗਰਮੀ ਦੇ ਮੋਸਮ ਵਿੱਚ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ 50 ਡਿਗਰੀ ਤੱਕ ਪਹੁੰਚ ਜਾਂਦਾ ਹੈ । ਇਸ ਗਰਮੀ ਤੋਂ ਬਚਣ ਲਈ ਚੰਡੀਗੜ ਦੇ ਸੀਨੀਅਰ ਆਯੁਰਵੈਦਿਕ ਡਾਕਟਰ ਰਾਜੀਵ ਕਪਿਲਾ ਨੇ ਦੱਸਿਆ ਕਿ ਇਸ ਗਰਮੀ ਤੋਂ ਕਿਵੇਂ ਬਚ ਸਕਦੇ ਹਾਂ । ਹਾਲਾਂਕਿ ਸਾਡੀ ਘਰ ਦੀ ਰਸੋਈ ਵਿੱਚ ਹੀ ਜੇਕਰ ਅਸੀਂ ਛੋਟੀਆਂ ਛੋਟੀਆਂ ਚੀਜਾਂ ਦੀ ਵਰਤੋ ਕਰੀਏ ਤਾਂ ਇਸ ਅੱਤ ਦੀ ਗਰਮੀ ਤੋਂ ਬਚ ਸਕਦੇ ਹਾਂ ।
ਹੋਰ ਵੇਖੋ






















