ਪੜਚੋਲ ਕਰੋ
Smriti Irani on Menstrual leave | ਇਰਾਨੀ ਦਾ ਬਿਆਨ, Social Media 'ਤੇ ਮਚਿਆ ਘਮਾਸਾਨ
'Periods' 'ਤੇ ਸਮ੍ਰਿਤੀ ਇਰਾਨੀ ਦਾ ਬਿਆਨ, Social Media 'ਤੇ ਮਚਿਆ ਘਮਾਸਾਨ
#Menstrualleave #Parliament #Smritiirani #bjp #socialmedia #abpsanjha #abplive #viral #ParliamentAttack #SmritiIrani #ManojJha #RajyaSabha
Smriti Irani on Menstrual leave: ਮਹਿਲਾਵਾਂ ਦੇ ਲਈ ਪੀਰੀਅਡਜ਼ ਦੇ ਦੌਰਾਨ ਛੁੱਟੀ 'ਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਵੱਡੀ ਗੱਲ ਕਹੀ ਹੈ, ਬੁੱਧਵਾਰ ਨੂੰ ਰਾਜਸਭਾ 'ਚ ਉਨ੍ਹਾਂ ਨੇ ਕਿਹਾ ਕਿ ਪੀਰੀਅਡਜ਼ ਦੀ ਛੁੱਟੀ ਨਾਲ ਵਰਕਫੋਰਸ 'ਚ ਮਹਿਲਾਵਾਂ ਨਾਲ ਭੇਦਭਾਵ ਹੋ ਸਕਦਾ , ਕੇਂਦਰੀ ਮੰਤਰੀ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਅਲੋਚਨਾ ਵੀ ਹੋਈ ਹੈ |
ਹੋਰ ਵੇਖੋ






















