ਪੜਚੋਲ ਕਰੋ
Advertisement
Cycle trip to Ladakh: ਹਰਿਆਣਾ ਦੇ ਕੈਥਲ ਤੋਂ ਲੱਦਾਖ ਤੱਕ ਜਤਿੰਦਰ ਨੇ 1100 ਕਿਲੋਮੀਟਰ ਸਾਈਕਲ 'ਤੇ ਤੈਅ ਕੀਤਾ ਸਫ਼ਰ
ਕਿਹਾ ਜਾਂਦਾ ਹੈ ਕਿ ਜੇਕਰ ਹਿੰਮਤ ਹੈ ਤਾਂ ਕੁਝ ਵੀ ਮੁਸ਼ਕਿਲ ਨਹੀਂ ਹੈ, ਇਸ ਰਸਤੇ 'ਤੇ ਹਰਿਆਣਾ ਦੇ ਕੈਥਲ ਦੇ ਜਤਿੰਦਰ ਨੇ ਸਾਈਕਲ 'ਤੇ ਲੱਦਾਖ ਦੀ ਯਾਤਰਾ ਕੀਤੀ ਹੈ ਅਤੇ ਲਗਪਗ 55 ਦਿਨਾਂ 'ਚ ਸਫਰ ਤੈਅ ਕੀਤਾ ਹੈ ਅਤੇ ਹੁਣ ਜਤਿੰਦਰ ਹਿਮਾਚਲ ਪਹੁੰਚ ਚੁੱਕੇ ਹਨ। ਹਰਿਆਣਾ ਤੋਂ ਲੱਦਾਖ ਤੱਕ ਸਾਈਕਲ 'ਤੇ ਸਫਰ ਕਰਨਾ ਕੋਈ ਆਸਾਨ ਗੱਲ ਨਹੀਂ ਕਿਉਂਕਿ ਇੱਕ ਤਾਂ ਬਰਸਾਤ ਦਾ ਮੌਸਮ ਹੈ ਅਤੇ ਉੱਪਰੋਂ ਸਾਈਕਲ ਦਾ ਸਫਰ, ਤੁਸੀਂ ਵੀ ਜਾਣਦੇ ਹੋ ਕਿ ਪਹਾੜੀ ਸਬਿਆਂ ਵਿਚ ਸਾਈਕਲ ਚਲਾਉਣਾ ਕਿੰਨਾ ਔਖਾ ਹੁੰਦਾ ਹੈ, ਪਰ ਇਸ ਦੇ ਬਾਵਜੂਦ ਹਰਿਆਣਾ ਜਿਤੇਂਦਰ ਲੱਦਾਖ ਤੱਕ ਸਾਈਕਲ 'ਤੇ ਸਫਰ ਕੀਤਾ ਅਤੇ ਆਪਣੇ ਇਸ ਸ਼ਾਨਦਾਰ ਸਫ਼ਰ ਬਾਰੇ ਗੱਲ ਕੀਤੀ:-
ਯਾਤਰਾ
News | Abroad Girl| ਵਿਦੇਸ਼ ਜਾਣ ਵਾਲੀਆਂ ਕੁੜੀਆਂ ਸਾਵਧਾਨ ! ਮਾਂ ਨੇ ਰੋ-ਰੋ ਦੱਸੀ ਹੱਡਬੀਤੀ | Abp sanjha
Train 'ਚ ਸਫ਼ਰ ਕਰਨ ਵਾਲ਼ੇ ਸਾਵਧਾਨ! Punjab'ਚ 3ਮਹੀਨੇ ਲਈ 22 ਰੇਲਾਂ ਰੱਦ!Booking ਕਰਾਉਣ ਤੋਂ ਪਹਿਲਾਂ ਜਾਣੋ ਪੂਰੀ List
Amritsar Traffic| ਨਾਬਾਲਗਾਂ ਨੂੰ ਵਾਹਨ ਦੇਣ ਤੋਂ ਪਹਿਲਾਂ ਮਾਪੇ ਹੁਣ 100 ਵਾਰ ਸੋਚਣ
Rumor of a bomb| ਪਈਆਂ ਭਾਜੜਾਂ, ਟ੍ਰੇਨ 'ਚ ਬੰਬ ਦਾ ਰੌਲਾ, ਨਿਕਲੀ ਅਫ਼ਵਾਹ
kullu cloudburst| ਬੱਦਲ ਫਟਿਆ, ਲੋਕਾਂ ਨੇ ਭੱਜ ਕੇ ਬਚਾਈ ਜਾਨ, ਭਾਰੀ ਨੁਕਸਾਨ
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਲਾਈਫਸਟਾਈਲ
ਤਕਨਾਲੌਜੀ
Advertisement
Advertisement
ਟ੍ਰੈਂਡਿੰਗ ਟੌਪਿਕ
Advertisement