ਪੜਚੋਲ ਕਰੋ
Moga Rally- ਥੋੜ੍ਹੀ ਦੇਰ 'ਚ ਪਹੁੰਚਣਗੇ ਕੇਜਰੀਵਾਲ, ਲੋਕਾਂ ਦਾ ਪਹੁੰਚਿਆ ਵੱਡਾ ਇਕੱਠ
ਮੋਗਾ ਦੇ ਬਾਘਾਪੁਰਾਣਾ 'ਚ AAP ਦੀ ਕਿਸਾਨ ਮਹਾਪੰਚਾਇਤ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਲੋਕਾਂ ਨੂੰ ਕਰਨਗੇ ਸੰਬੋਧਨ
ਕਿਸਾਨਾਂ ਦੇ ਹੱਕ 'ਚ ਕੀਤੀ ਜਾ ਰਹੀ ਰੈਲੀ
ਭਗਵੰਤ ਮਾਨ ਸਣੇ 'ਆਪ' ਦੇ ਕਈ ਲੀਡਰ ਹੋਣਗੇ ਸ਼ਾਮਲ
ਵੱਡੀ ਗਿਣਤੀ 'ਚ ਲੋਕ ਰੈਲੀ 'ਚ ਪਹੁੰਚ ਰਹੇ
ਹੋਰ ਵੇਖੋ






















