ਪੜਚੋਲ ਕਰੋ
IMD ਨੇ 25 ਸਤੰਬਰ ਤੋਂ Monsoon ਦੀ ਮੁੜ ਵਾਪਸੀ ਦਾ ਜਤਾਇਆ ਅਨੁਮਾਨ
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਵੀ ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਮੱਧ ਮਹਾਰਾਸ਼ਟਰ ਅਤੇ ਕੋਂਕਣ-ਗੋਆ ਵਿੱਚ ਭਾਰੀ ਬਾਰਸ਼ ਦੀ ਸਥਿਤੀ ਜਾਰੀ ਰਹੇਗੀ।
ਹੋਰ ਵੇਖੋ






















