ਪੜਚੋਲ ਕਰੋ
ਕਣਕ ਨੂੰ ਖਾਦ ਦੀ ਲੋੜ, ਪੰਜਾਬ 'ਚ ਯੂਰੀਆ ਦੀ ਥੋੜ, ਕਿਵੇਂ ਨਿਕਲੇਗਾ ਹੱਲ ?
ਪੰਜਾਬ ਚ ਖਾਦ ਦੀ ਸਪਲਾਈ… ਗੁਜਰਾਤ ਅਤੇ ਰਾਜਸਥਾਨ ਵਰਗੇ ਸੂਬਿਆਂ ਤੋਂ ਹੁੰਦੀ…
ਜਦੋਂ ਦੀਆਂ ਰੇਲ ਗੱਡੀਆਂ ਬੰਦ ਨੇ ਉਦੋਂ ਤੋਂ ਨਾ ਸਪਲਾਈ ਹੋਈ..ਕਈ ਗੱਡੀਆਂ ਦੇ ਡੱਬੇ ਅੰਬਾਲਾ ਰੇਲਵੇ ਸਟੇਸ਼ਨ 'ਤੇ ਹੀ ਖੜੇ ਕਰ ਦਿੱਤੇ ਗਏ ਨੇ ਤੇ ਕਈਆਂ ਨੂੰ ਗੁਜਰਾਤ ਤੋਂ ਤੁਰਿਆ ਹੀ ਨਹੀਂ ਗਿਆ…ਫਿਲਹਾਲ ਮਹਿਕਮੇ ਵੱਲੋਂ ਸਬਜ਼ੀਆਂ ਲਈ ਵਰਤਿਆ ਜਾਣ ਵਾਲਾ ਡੀਏਪੀ ਕਿਸਾਨਾਂ ਨੂੰ ਕਣਕ ਬਿਜਣ ਲਈ ਮੁਹੱਈਆਂ ਕਰਵਾ ਗਿਆ,,ਅਤੇ ਸੂਬੇ ‘ਚ ਮੌਜੂਦਾ ‘ਚ ਵੇਲੇ ਚ ਯੂਰੀਆ ਲਈ National fertilisers limited ਤੇ ਨਿਰਭਰਤਾ..
Tags :
Punjab Organic Farming Abp Sanjha ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! ABP Sanjha News Abp Sanjha Live Khad Shortage Urea Shortage Kisan Andolan Impact Urea Khad Shortage In Punjab Punjab Farmers And Dap Khad Dap Khad And Punjab Farmers Farming Leader Urea (Chemical Compound) Crisis Culprit Punjabi News Urea Khadਹੋਰ ਵੇਖੋ






















