ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ
ਨੇ ਇਸ ਵੀਡੀਓ ਨੂੰ ਜਾਰੀ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਕੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਆਪ ਪਾਰਟੀ ਵਾਲੇ ਹੁਣ ਸਾਡੇ ਤੋਂ ਮੁਆਫੀ ਮੰਗਣਗੇ? ਅਕਾਲੀ ਦਲ ਤਾਂ ਬੀਜੇਪੀ ਦੇ ਨਾਲ ਅੱਠ ਨੌਕ ਮਹੀਨਿਆਂ ਵਾਸਤੇ ਹੁਣ ਸਾਰੀਆਂ ਉਹਨਾਂ ਦੀਆਂ ਗਲਤੀਆਂ ਫਰੀਜ ਕਰਤੀਆਂ ਉਹਨਾਂ ਨੇ। ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਚਾਰੇ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾ ਕੇ ਬੀਜੇਪੀ ਨੇ ਆਪਣੇ ਪੇਜ ਤੇ ਪਾਤਾ। ਬੋਲਿਆ ਕੋਈ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਕੋਈ ਬੋਲਿਆ? ਨੇ ਇਸ ਵੀਡੀਓ ਨੂੰ ਜਾਰੀ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਕੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਆਪ ਪਾਰਟੀ ਵਾਲੇ ਹੁਣ ਸਾਡੇ ਤੋਂ ਮੁਆਫੀ ਮੰਗਣਗੇ? ਅਕਾਲੀ ਦਲ ਤਾਂ ਬੀਜੇਪੀ ਦੇ ਨਾਲ ਅੱਠ ਨੌਕ ਮਹੀਨਿਆਂ ਵਾਸਤੇ ਹੁਣ ਸਾਰੀਆਂ ਉਹਨਾਂ ਦੀਆਂ ਗਲਤੀਆਂ ਫਰੀਜ ਕਰਤੀਆਂ ਉਹਨਾਂ ਨੇ। ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਚਾਰੇ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾ ਕੇ ਬੀਜੇਪੀ ਨੇ ਆਪਣੇ ਪੇਜ ਤੇ ਪਾਤਾ। ਬੋਲਿਆ ਕੋਈ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਅਕਾਲੀ ਦਲ ਵੱਲੋਂ ਕੋਈ ਬੋਲਿਆ?






















