CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
ਜੀਐਸਟੀ ਬਣਾ ਕੇ ਵਨ ਨੇਸ਼ਨ, ਵਨ ਟੈਕਸ ਸਾਡੇ ਕੋਲ ਵਿੱਤੀ ਅਧਿਕਾਰ ਖੋਲੇ, ਭਗਵੰਤ ਮਾਨ ਨੇ ਇੱਕ ਦਿਨ ਦਾ ਫਰਜ਼ੀ ਸੈਸ਼ਨ ਕੀਤਾ, ਕਿਸੇ ਨੂੰ ਬੋਲਣ ਨਹੀਂ ਦਿੱਤਾ, ਮੇਰੇ ਵਰਗੇ ਬੰਦਿਆਂ ਨੂੰ ਬਾਹਰ ਕੱਢ ਦਿੱਤਾ। 20-22 ਕਰੋੜ ਪਰਿਵਾਰ, ਗਰੀਬਾਂ ਦੇ, ਦਲਿਤਾਂ ਦੇ, ਪਛੜਿਆਂ ਦੇ ਇਸ ਨਰੀਗਾ, ਮਨਰੇਗਾ ਸਕੀਮ ਤੋਂ ਆਪਣੀ ਜ਼ਿੰਦਗੀ ਬਸਰ ਕਰਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਲਾਸਾਨੀ ਕੁਰਬਾਨੀ ਸੁੱਖਾ ਸਿੰਘ ਮਹਿਤਾਪ ਸਿੰਘ ਗਰਜਾ ਸਿੰਘ ਬੋਤਾ ਸਿੰਘ ਜਿਨਾਂ ਨੇ ਪੰਜਾਬ ਨੂੰ ਇੱਕ ਬਹੁਤ ਇਤਿਹਾਸਿਕ ਸੂਬਾ ਬਣਾਇਆ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਰਾਜ ਜੋ ਸੁਨਿਹਰੇ ਅੱਖਰਾਂ ਵਿੱਚ ਲਿਖਿਆ ਗਿਆ ਅਸੀਂ ਉਹ ਵੀ ਨਹੀਂ ਪੜਹਾ ਸਕਦੇ ਮੇਰੇ ਵੀਰੋ ਸਾਡੇ ਕੋਲੋਂ ਟੈਕਸਾ ਦਾ ਅਧਿਕਾਰ ਖੋ ਲਿਆ ਜੀਐਸਟੀ ਬਣਾ ਕੇ ਪੰਜਾਬ ਚ ਅੱਜ ਸਾਰੇ ਕਿਸਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਤੁਹਾਡੇ ਅੰਦੋਲਨ ਨੂੰ ਬਿਨਾ ਵਜਹਾ ਖਨੋਰੀ ਔਰ ਸ਼ੰਭੂ ਬੋਰਡਰਾਂ ਤੋਂ ਖਦੇੜਿਆ ਉੱਥੇ ਪੀੜਾ ਪੰਜਾ ਚਲਾਇਆ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡੀਆਂ ਪੱਗਾਂ ਉਛਾਲੀਆਂ ਬੀਬੀਆਂ ਦੀਆਂ ਚੁੰਨੀਆਂ ਉਛਾਲੀਆਂ ਤੁਹਾਡੇ ਟਰੈਕਟਰ ਚੋਰੀ ਕਰ ਲਏ ਤੁਹਾਡੀਆਂ ਟਰਾਲੀਆਂ ਚੋਰੀ ਕਰ ਲਈਆਂ ਕਿੱਥੋਂ ਲੱਭੀਆਂ ਟਰਾਲੀਆਂ ਨਾਭੇ ਦੇ ਵਿੱਚ ਬੋਕਰ ਦੇ ਘਰੋਂ ਨਾਭੇ ਦੇ ਬੋਕਰ ਦੇ ਅਫਸਰਾਂ ਦੇ ਘਰੋਂ ਉਹ ਟਰਾਲੀਆਂ ਲੱਭੀਆਂ ਅੱਜ ਪੰਜਾਬ ਦੇ ਲੋਕਾਂ ਨੇ ਇਹਨਾਂ ਦਾ ਨਾਮ ਟਰਾਲੀ ਚੋਰ ਰੱਖਿਆ ਮੇਰੇ ਵੀਰੋ ਟਰਾਲੀ ਚੋਰ ਰੱਖਿਆ ਵਾ ਇਸ ਕਰਕੇ ਇਹ ਬਦਲਾਖੋਰ ਸਰਕਾਰ ਹੈ। ਅੱਜ ਚੰਦ ਦਿਨ ਪਹਿਲਾਂ ਇਹਨਾਂ ਦੀ ਲੀਡਰ ਅਤੀਸੀ ਮਾਰਲੇਨਾ ਲੀਡਰ ਆਫ ਆਪੋਜੀਸ਼ਨ ਉਸ ਨੇ ਦਿੱਲੀ ਦੇ ਸਦਨ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਤੋਹੀਨ ਕੀਤੀ ਔਰ ਉਹ ਸਾਰਾ ਕੁਝ ਰਿਕਾਰਡ ਹੋ ਗਿਆ ਕਿ ਪੰਜਾਬ ਵਿੱਚ ਪੁਲਿਸ ਦਾ ਰਾਜ ਹੈ ਅੱਜ ਪੰਜਾਬ ਪੁਲਿਸ ਸਟੇਟ ਹੈ। ਜੋ ਕੋਈ ਬੋਲੇ ਉਹਦੇ ਤੇ ਪਰਚੇ ਦਰਜ ਆਜ਼ਾਦ ਇੰਡੀਪੈਂਡੈਂਟ ਮੀਡੀਆ ਦੇ 10 ਬੰਦਿਆਂ ਤੇ ਪਰਚਾ ਦਰਜ ਕੀਤਾ ਗਿਆ ਜਿਨਾਂ ਨੇ ਸਿਰਫ ਇਹ ਕੀਤਾ ਕਿ ਜਿਹੜਾ ਭਗਵੰਤ ਮਾਨ ਦਾ ਸਰਕਾਰੀ ਹੈਲੀਕਾਪਟਰ ਹੈ ਉਹਦੀ ਗੈਰਹਾਜ਼ਰੀ ਵਿੱਚ ਕੌਣ ਚਲਾ ਰਿਹਾ ਬਸ ਇਨੀ ਗੱਲ ਪੁੱਛਣ ਦੇ ਉੱਤੇ 10 ਪੱਤਰਕਾਰਾਂ ਤੇ ਆਜ਼ਾਦ ਮੀਡੀਆ ਦੇ ਉੱਤੇ ਪਰਚਾ ਦਰਜ ਆਰਟੀਆਈ ਦੇ ਐਕਟੀਵਿਸਟ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਮੀਡੀਆ ਹਾਈਜੈਕ ਕੀਤਾ, ਆਪਣੇ ਕਬਜ਼ੇ ਚ ਕੀਤਾ, ਕਿਸੇ ਨੂੰ ਬੋਲਣ ਨਹੀਂ ਦਿੰਦੇ, ਜਿਹੜਾ ਬੋਲਦਾ ਉਹਦੇ ਤੇ ਮੁਕਦਮੇ ਦਰਜ ਹੁੰਦੇ ਨੇ, ਸੋ ਸਮਾਂ ਇਜਾਜ਼ਤ ਨਹੀਂ ਦਿੰਦਾ.






















