ਪੜਚੋਲ ਕਰੋ
UPSC ਸਿਵਿਲ ਸਰਵਿਸ ਮੇਨਜ਼ ਦੀ ਪ੍ਰੀਖਿਆ ਦਾ ਐਲਾਨ, 16 ਤੋਂ 19 ਸਤੰਬਰ ਵਿਚਾਲੇ UGC NET ਦੀ ਪ੍ਰੀਖਿਆ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ UPSC ਸਿਵਿਲ ਸਰਵਿਸ ਮੇਨਜ਼ ਦੀ ਪ੍ਰੀਖਿਆ ਦਾ ਐਲਾਨ ਕਰ ਦਿੱਤਾ... 16 ਸਤੰਬਰ ਤੋਂ UPSC ਮੇਨਜ਼ ਦੇ ਐਗਜ਼ਾਮ ਸ਼ੁਰੂ ਹੋ ਜਾਣਗੇ.... ਜੋ ਅਗਲੇ ਪੰਜ ਦਿਨ ਚੱਲਣਗੇ... ਇਸੇ ਸਾਲ 5 ਜੂਨ ਨੂੰ ਪ੍ਰੀਲਿਮਜ਼ ਦੀ ਪ੍ਰੀਖਿਆ ਹੋਈ ਸੀ... ਪ੍ਰੀਲਿਮਜ਼ ਪਾਸ ਕਰਨ ਵਾਲੇ ਪ੍ਰੀਖਿਆਰਤੀ ਮੇਨਜ਼ ਦੀ ਪ੍ਰੀਖਿਆ ਚ ਬੈਠਣਗੇ... ਅਤੇ ਮੇਨਜ਼ ਚੋਂ ਪਾਸ ਹੋਣ ਵਾਲਿਆਂ ਨੂੰ ਇੰਟਰਵਿਊ ਲਈ ਸੱਦਿਆ ਜਾਵੇਗਾ... ਇਸ ਤੋਂ ਇਲਾਵਾ ਵੀ UPSC ਵੱਲੋਂ ਕਈ ਹੋਰ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਗਿਆ.... ਇਸ ਤੋਂ ਇਲਾਵਾ 4 ਸਤੰਬਰ ਨੂੰ CDS, 16 ਤੋਂ 19 ਸਤੰਬਰ ਤੱਕ UGC NET ਦੀ ਪ੍ਰੀਖਿਆ ਕਰਵਾਈ ਜਾਵੇਗੀ.. ਇਸ ਤੋਂ ਇਲਾਵਾ NABARD- GRADE A ਦੀ ਪ੍ਰੀਖਿਆ 7 ਸਤੰਬਰ ਨੂੰ ਹੋਵੇਗੀ।
ਹੋਰ ਵੇਖੋ






















