ਪੜਚੋਲ ਕਰੋ
ਕਿਸਾਨਾਂ ਨੇ ਹੁਣ ਗਰਮੀਆਂ ਦੀ ਖਿੱਚੀ ਤਿਆਰੀ, ਡੇਢ ਲੱਖ ਲਗਾ ਤਿਆਰ ਕੀਤੀ ਟਰਾਲੀ
ਡੇਢ ਲੱਖ ਲਾ ਕੇ ਤਿਆਰੀ ਕੀਤੀ ਟਰਾਲੀ
ਟਰਾਲੀ ਦੇ ਅੰਦਰ ਸਾਰੀਆਂ ਸਹੂਲਤਾਂ
ਜੇਠ-ਹਾੜ ਦੀ ਗਰਮੀ ਤੋਂ ਬਚਣ ਲਈ ਤਿਆਰੀਆਂ
ਏਸੀ, ਫਰਿਜ਼, ਪੱਖਿਆਂ ਦੇ ਕੀਤੇ ਗਏ ਬੰਦੋਬਸਤ
ਟਰਾਲੀ ਦੇ ਅੰਦਰ ਟੀਵੀ, ਮਿਊਜ਼ਕ ਸਿਸਟਮ ਵੀ
ਪਰਾਲੀ ਨਾਲ ਤਿਆਰ ਕੀਤੀਆਂ ਗਈਆਂ ਛੰਨਾ
ਕਿਸਾਨਾਂ ਨੇ ਡਟੇ ਰਹਿਣ ਦਾ ਕੀਤਾ ਦਾਅਵਾ
ਠੰਡੀ ਲੱਸੀ, ਜੂਸ ਅਤੇ ਕੋਲਡ ਕੌਫੀ ਦਾ ਵੀ ਪ੍ਰਬੰਧ
ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਜਜ਼ਬਾ ਬਰਕਰਾਰ
ਕਿਸਾਨ ਅੰਦੋਲਨ ਨੂੰ ਦਿੱਲੀ ‘ਚ ਹੋਣ ਨੂੰ ਆਏ 100 ਦਿਨ
ਪੰਜਾਬ
ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ ਮੰਤਰੀ ਨੇ ਲਿਆ ਵੱਡਾ Action!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement