ਪੜਚੋਲ ਕਰੋ

Farmers protest ਸੁਪਰੀਮ ਕੋਰਟ ਨੇ ਲਾਈ ਮੋਹਰ ਖੁੱਲਣਗੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ

shambhu border,shambhu border news,shambhu border live,shambhu border news today,shambhu border latest news,shambhu border ki khabar,shambu border,shambhu border live news,shambhu border live today,shambhu border farmers protest,shambhu border kisan andolan,singhu border,haryana border,tear gas shambhu border,shambhu border block,shambhu border punjab,shambhu border ki news,shambhu border updates,shambhu border protest,shanbhu border

ਹਰਿਆਣਾ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹਾਈਕੋਰਟ ਤੋਂ ਬਾਅਦ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਵੀ ਦਿੱਤੀ ਹਰੀ ਝੰਡੀ

10 ਜੁਲਾਈ ਨੂੰ ਹਾਈਕੋਰਟ ਨੇ ਸ਼ੰਬੂ ਬਾਰਡਰ ਨੂੰ ਮੁੜ ਖੋਲਣ ਦਾ ਹੁਕਮ ਜਾਰੀ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਵਿੱਚ ਇਸ ਹੁਕਮ ਨੂੰ ਚੁਨੌਤੀ ਦਿੱਤੀ

ਪਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਦੇ ਦਿਸ਼ਾ ਨਿਰਦੇਸ਼ ਨੂੰ ਬਰਕਰਾਰ ਰੱਖਿਆ ਹੈ ਉਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਜਿੱਥੇ ਬਾਕੀ ਨਾਗਰਿਕਾਂ ਦੇ ਲਈ ਰਫਤਾ ਖੁੱਲਣਾ ਚਾਹੀਦਾ ਹੈ ਉਸੇ ਤਰ੍ਹਾਂ ਹੀ ਕਿਸਾਨ ਵੀ ਦੇਸ਼ ਦੇ ਨਾਗਰਿਕ ਹਨ ਉਹ ਵੀ ਉਸੇ ਰਸਤੇ ਜਾ ਸਕਦੇ ਹਨ

ਹੁਣ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਗਰਮੀ ਸਰਦੀ ਝੇਲਦੇ ਹੋਏ ਵੀ ਪਾਡਰਾਂ ਤੇ ਡਟੇ ਰਹੇ ਤੇ ਹੁਣ ਹਾਈਕੋਰਟ ਸਮੇਤ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਬਾਰਡਰ ਖੋਲਣ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ।

ਵੀਡੀਓਜ਼ ਖ਼ਬਰਾਂ

Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea

ਸ਼ਾਟ ਵੀਡੀਓ ਖ਼ਬਰਾਂ

View More
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)

Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ

Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ

ABP Premium
Advertisement

ਵੀਡੀਓਜ਼

Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Ideaਫਾਜ਼ਿਲਕਾ ਚ ਲੁਟੇਰਿਆਂ ਦਾ ਖੌਫ਼, ਲੁਟੇਰਿਆਂ ਨੇ ਪਿੰਡ ਵਾਸੀਆਂ ਲਈ ਜਾਰੀ ਕੀਤਾ ਫਰਮਾਨਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬਦਿਨ ਦਿਹਾੜੇ ਚੋਰੀ ਦੀ ਵਾਰਦਾਤ, ਚੋਰਾਂ ਨੇ ਮਹਿਲਾ ਦਾ ਗਲ ਘੁੱਟ ਕੇ ਕਤਲ ਕੀਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (06-08-2024)
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਲਈ ਅਲਰਟ ਜਾਰੀ, 17 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
ਗਲਤ ਤਰੀਕੇ ਨਾਲ ਸੌਣ ਕਰਕੇ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਇੱਥੇ ਜਾਣੋ ਸੌਣ ਦਾ ਸਹੀ ਤਰੀਕਾ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
Sugar patients: ਡਾਇਬਟੀਜ਼ ਦੇ ਮਰੀਜ਼ ਖਾ ਸਕਦੇ ਖਜੂਰ? ਕਿਤੇ ਸ਼ੂਗਰ ਲੈਵਲ ਤਾਂ ਨਹੀਂ ਜਾਵੇਗਾ ਵੱਧ

Punjab News: ਪਰਲ ਗਰੁੱਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ, ਮੰਤਰੀ ਬੋਲੇ...ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ
ਪਰਲ ਗਰੁੱਪ ਦੀ 50 ਹਜ਼ਾਰ ਕਰੋੜ ਦੀ ਜਾਇਦਾਦ ਕੁਰਕ, ਮੰਤਰੀ ਬੋਲੇ...ਅਸੀਂ ਲੋਕਾਂ ਨੂੰ ਪੈਸੇ ਦੇਣ ਲਈ ਤਿਆਰ ਪਰ ਕੋਈ ਲੈਣ ਨਹੀਂ ਆ ਰਿਹਾ
Bangladesh Army Rule: ਦੇਸ਼ ਛੱਡ ਦੌੜੀ ਪ੍ਰਧਾਨ ਮੰਤਰੀ, ਹੁਣ ਫੌਜ ਹੱਥ ਕਮਾਨ, ਜਾਣੋ ਕੌਣ ਲਵੇਗਾ ਦੇਸ਼ ਦੇ ਸਾਰੇ ਫੈਸਲੇ
ਦੇਸ਼ ਛੱਡ ਦੌੜੀ ਪ੍ਰਧਾਨ ਮੰਤਰੀ, ਹੁਣ ਫੌਜ ਹੱਥ ਕਮਾਨ, ਜਾਣੋ ਕੌਣ ਲਵੇਗਾ ਦੇਸ਼ ਦੇ ਸਾਰੇ ਫੈਸਲੇ
Bangladesh Protest: ਕੀ ਹੈ ਉਹ ਮੁੱਦਾ ਜਿਸ ਕਰਕੇ ਹਿੰਸਾ ਦੀ ਅੱਗ 'ਚ ਝੁਲਸਿਆ ਬੰਗਲਾਦੇਸ਼ ? ਸ਼ੇਖ ਹਸੀਨਾ ਨੂੰ ਛੱਡਿਆ ਪਿਆ ਅਹੁਦਾ ਤੇ ਦੇਸ਼

Embed widget