ਪਾਣੀ 'ਚ ਡੁੱਬੀ ਕਿਸ਼ਤੀ; 50 ਤੋਂ ਵੱਧ ਲੋਕ ਸੀ ਸਵਾਰ, ਕਈ ਲਾਪਤਾ
abp sanjha
Updated at:
05 Sep 2022 10:16 AM (IST)
Download ABP Live App and Watch All Latest Videos
View In Appਪਟਨਾ ਦੇ ਮਨੇਰ 'ਚ ਕਿਸ਼ਤੀ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ। ਕਿਸ਼ਤੀ 'ਚ ਲਗਪਗ 55 ਲੋਕ ਸਵਾਰ ਸਨ। ਕੁਝ ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾਈ ਤੇ ਕੁਝ ਲੋਕਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।