ਪੜਚੋਲ ਕਰੋ

Agneepath Shceme 'ਤੇ ਬਵਾਲ, ਹਰਿਆਣਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ

Agnipath Scheme 2022: ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉੱਤਰ ਪ੍ਰਦੇਸ਼, ਬਿਹਾਰ ਸਮੇਤ ਕਈ ਰਾਜਾਂ ਵਿੱਚ ਹਮਲਾਵਰ ਪ੍ਰਦਰਸ਼ਨ ਹੋਏ। ਅਗਨੀਪਥ ਯੋਜਨਾ ਨੂੰ ਲੈ ਕੇ ਕਈ ਰਾਜਾਂ ਵਿੱਚ ਸਥਿਤੀ ਗੰਭੀਰ ਹੈ। ਵਿਦਿਆਰਥੀ ਅਗਨੀਪਥ ਯੋਜਨਾ ਨੂੰ ਲੈ ਕੇ ਕਈ ਗੱਲਾਂ 'ਤੇ ਵਿਰੋਧ ਕਰ ਰਹੇ ਹਨ। ਇਸ ਸਕੀਮ ਨੂੰ ਲੈ ਕੇ ਨੌਜਵਾਨਾਂ ਦੇ ਮਨਾਂ ਵਿੱਚ ਕਈ ਸਵਾਲ ਹਨ। ਜੇਕਰ ਤੁਹਾਡੇ ਮਨ 'ਚ ਵੀ ਇਸ ਸਕੀਮ ਬਾਰੇ ਸਵਾਲ ਹਨ ਤਾਂ ਇਹ ਖਬਰ ਜ਼ਰੂਰ ਪੜ੍ਹੋ। ਇੱਥੇ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ 

ਕੀ ਹੈ ਅਗਨੀਪਥ ਸਕੀਮ 

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਤਿੰਨਾਂ ਸੇਵਾਵਾਂ 'ਚ ਸਿਪਾਹੀਆਂ ਦੀ ਭਰਤੀ ਲਈ ਨਵੀਂ 'ਅਗਨੀਪਥ ਯੋਜਨਾ' ਦਾ ਐਲਾਨ ਕੀਤਾ ਹੈ। ਇਸ ਤਹਿਤ ਥੋੜ੍ਹੇ ਸਮੇਂ ਲਈ ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ‘ਅਗਨੀਵੀਰ’ ਕਿਹਾ ਜਾਵੇਗਾ। ਇਸ ਯੋਜਨਾ ਤਹਿਤ ਇਸ ਸਾਲ ਤਿੰਨਾਂ ਸੇਵਾਵਾਂ ਵਿੱਚ ਕਰੀਬ 46,000 ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ। ਚੋਣ ਲਈ ਯੋਗਤਾ ਦੀ ਉਮਰ ਸਾਢੇ 17 ਸਾਲ ਤੋਂ ਲੈ ਕੇ 21 ਸਾਲ ਦੇ ਵਿਚਕਾਰ ਹੋਵੇਗੀ ਅਤੇ 'ਅਗਨੀਵੀਰ' ਦਾ ਨਾਂ ਦਿੱਤਾ ਜਾਵੇਗਾ।

ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਵਿੱਚ ਅਗਨੀਵੀਰ ਯੋਜਨਾ ਨੂੰ ਲੈ ਕੇ ਕਈ ਸਵਾਲ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਗਨੀਵੀਰ 4 ਸਾਲ ਬਾਅਦ ਕੀ ਕਰੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਜਿਹੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ।

ਵੀਡੀਓਜ਼ ਦੇਸ਼

ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਘਰ ਪਹੁੰਚੇ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ

ਸ਼ਾਟ ਵੀਡੀਓ ਦੇਸ਼

ਹੋਰ ਵੇਖੋ
Advertisement

ਟਾਪ ਹੈਡਲਾਈਨ

Amritsar News: ਭਲਕੇ ਹੋਏਗੀ SGPC ਪ੍ਰਧਾਨਗੀ ਦੀ ਚੋਣ, ਅਕਾਲੀ ਦਲ ਨੇ ਕੀਤਾ ਆਪਣੇ ਉਮੀਦਵਾਰ ਦੀ ਜਿੱਤ ਦਾ ਵੱਡਾ ਦਾਅਵਾ

Punjab News: ਕਿਸਾਨ ਆਗੂਆਂ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ ਗਏ ਜਾਮ, ਪਰ ਅੰਦੋਲਨ ਰਹੇਗਾ ਜਾਰੀ

Digital Arrest ਵਰਗੇ Fraud ਕਰਨ ਵਾਲੇ ਗੈਂਗ ਨੂੰ ਲੈ ਕੇ PM ਮੋਦੀ ਨੇ ਲੋਕਾਂ ਨੂੰ ਕੀਤਾ ਅਲਰਟ, ਬਚਣ ਲਈ ਦੱਸਿਆ ਇਹ ਫਾਰਮੂਲਾ!

ਪੰਜਾਬ 'ਚ BJP ਪ੍ਰਧਾਨ ਬਦਲਣ ਦੀ ਤਿਆਰੀ, ਕੌਣ ਹੋਏਗਾ ਅਗਲਾ ਪ੍ਰਧਾਨ? ਸੁਨੀਲ ਜਾਖੜ ਚੱਲ ਰਹੇ ਨਾਰਾਜ਼, ਅਹੁਦਾ ਛੱਡਣ ਨੂੰ ਲੈ ਕੇ...
Punjab News: ਪੰਜਾਬ 'ਚ BJP ਪ੍ਰਧਾਨ ਬਦਲਣ ਦੀ ਤਿਆਰੀ, ਕੌਣ ਹੋਏਗਾ ਅਗਲਾ ਪ੍ਰਧਾਨ? ਸੁਨੀਲ ਜਾਖੜ ਚੱਲ ਰਹੇ ਨਾਰਾਜ਼, ਅਹੁਦਾ ਛੱਡਣ ਨੂੰ ਲੈ ਕੇ...
Advertisement
Advertisement
ABP Premium
Advertisement

ਵੀਡੀਓਜ਼

Patiala ਦੇ ਸ਼ੂਟਿੰਗ ਦੇ ਖਿਡਾਰੀਆਂ ਨੇ ਜਿੱਤੇ ਨੈਸ਼ਨਲ ਮੁਕਾਬਲਿਆਂ 'ਚ ਮੈਡਲSukhbir Badal | Akali Dal ਦਾ ਕੱਖ ਨਹੀਂ ਰਿਹਾ -Bhagwant Mann1 ਹਜ਼ਾਰ ਰੁਪਏ ਦੇਣ ਦਾ CM Bhagwant Mann ਨੇ ਕੀਤਾ ਐਲਾਨ..!Ravneet bittu ਅਤੇ CM Bhagwant Maan ਨੂੰ ਲੈ ਕੇ Partap Bazwa  ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਭਲਕੇ ਹੋਏਗੀ SGPC ਪ੍ਰਧਾਨਗੀ ਦੀ ਚੋਣ, ਅਕਾਲੀ ਦਲ ਨੇ ਕੀਤਾ ਆਪਣੇ ਉਮੀਦਵਾਰ ਦੀ ਜਿੱਤ ਦਾ ਵੱਡਾ ਦਾਅਵਾ
Amritsar News: ਭਲਕੇ ਹੋਏਗੀ SGPC ਪ੍ਰਧਾਨਗੀ ਦੀ ਚੋਣ, ਅਕਾਲੀ ਦਲ ਨੇ ਕੀਤਾ ਆਪਣੇ ਉਮੀਦਵਾਰ ਦੀ ਜਿੱਤ ਦਾ ਵੱਡਾ ਦਾਅਵਾ
Punjab News: ਕਿਸਾਨ ਆਗੂਆਂ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ ਗਏ ਜਾਮ, ਪਰ ਅੰਦੋਲਨ ਰਹੇਗਾ ਜਾਰੀ
Punjab News: ਕਿਸਾਨ ਆਗੂਆਂ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ ਗਏ ਜਾਮ, ਪਰ ਅੰਦੋਲਨ ਰਹੇਗਾ ਜਾਰੀ
Digital Arrest ਵਰਗੇ Fraud ਕਰਨ ਵਾਲੇ ਗੈਂਗ ਨੂੰ ਲੈ ਕੇ PM ਮੋਦੀ ਨੇ ਲੋਕਾਂ ਨੂੰ ਕੀਤਾ ਅਲਰਟ, ਬਚਣ ਲਈ ਦੱਸਿਆ ਇਹ ਫਾਰਮੂਲਾ!
Digital Arrest ਵਰਗੇ Fraud ਕਰਨ ਵਾਲੇ ਗੈਂਗ ਨੂੰ ਲੈ ਕੇ PM ਮੋਦੀ ਨੇ ਲੋਕਾਂ ਨੂੰ ਕੀਤਾ ਅਲਰਟ, ਬਚਣ ਲਈ ਦੱਸਿਆ ਇਹ ਫਾਰਮੂਲਾ!
ਪੰਜਾਬ 'ਚ BJP ਪ੍ਰਧਾਨ ਬਦਲਣ ਦੀ ਤਿਆਰੀ, ਕੌਣ ਹੋਏਗਾ ਅਗਲਾ ਪ੍ਰਧਾਨ? ਸੁਨੀਲ ਜਾਖੜ ਚੱਲ ਰਹੇ ਨਾਰਾਜ਼, ਅਹੁਦਾ ਛੱਡਣ ਨੂੰ ਲੈ ਕੇ...
Punjab News: ਪੰਜਾਬ 'ਚ BJP ਪ੍ਰਧਾਨ ਬਦਲਣ ਦੀ ਤਿਆਰੀ, ਕੌਣ ਹੋਏਗਾ ਅਗਲਾ ਪ੍ਰਧਾਨ? ਸੁਨੀਲ ਜਾਖੜ ਚੱਲ ਰਹੇ ਨਾਰਾਜ਼, ਅਹੁਦਾ ਛੱਡਣ ਨੂੰ ਲੈ ਕੇ...
Punjab News: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਸਮੇਤ 4 ਗ੍ਰਿਫਤਾਰ, ਪਿਸਤੌਲ, ਕਾਰਤੂਸ ਤੇ ਹੈਰੋਇਨ ਬਰਾਮਦ, ਵੱਡੀ ਵਾਰਦਾਤ ਦੀ ਬਣਾ ਰਹੇ ਸੀ ਯੋਜਨਾ

Fact Check: ਅਭਿਸ਼ੇਕ ਨੂੰ ਛੱਡ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ ? ਨਿਮਰਤ ਦਾ ਬਿਆਨ ਬਣਿਆ ਦਰਾਰ ਦੀ ਵਜ੍ਹਾ!
ਅਭਿਸ਼ੇਕ ਨੂੰ ਛੱਡ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ ? ਨਿਮਰਤ ਦਾ ਬਿਆਨ ਬਣਿਆ ਦਰਾਰ ਦੀ ਵਜ੍ਹਾ!
ਸੁਖਬੀਰ ਜਰਨੈਲ....! ਕਿਹੜੀਆਂ ਜੰਗਾਂ ਲੜੀਆਂ ? ਬਾਦਲ ਤੋਂ ਬਗੈਰ ਵੋਟਾਂ ਲੜ ਲਵੇ ਅਕਾਲੀ ਦਲ, ਵੱਧ ਪੈ ਜਾਣਗੀਆਂ 4 ਵੋਟਾਂ, CM ਮਾਨ ਦਾ ਵੱਡਾ ਹਮਲਾ

Punjab News: ਚੋਣਾਂ ਆਉਂਦਿਆਂ ਹੀ ਖੁੱਲ੍ਹੀ ਪੁਰਾਣੀ ਪੋਟਲੀ ! CM ਨੇ ਦਿੱਤਾ ਧਰਵਾਸਾ, ਕਿਹਾ- ਬਜਟ ਦਾ ਇੰਤਜ਼ਾਮ ਕਰਨ ‘ਚ ਲੱਗੇ ਹਾਂ, ਛੇਤੀ ਹੀ ਔਰਤਾਂ ਨੂੰ ਦਿਆਂਗੇ 1100 ਰੁਪਏ

Embed widget