ਪੜਚੋਲ ਕਰੋ
Advertisement
Arvind Kejriwal ਅੱਜ ਹਿਸਾਰ ਤੋਂ ਕਰਨਗੇ ‘Make India Number One’ ਮੁਹਿੰਮ ਦੀ ਸ਼ੁਰੂਆਤ
Haryana News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਅੱਜ ਹਰਿਆਣਾ ਦੇ ਹਿਸਾਰ ਤੋਂ ‘ਮੇਕ ਇੰਡੀਆ ਨੰਬਰ ਵਨ’ ਮੁਹਿੰਮ (Make India Number One campaign) ਦੀ ਸ਼ੁਰੂਆਤ ਕਰਨਗੇ। ਦੱਸ ਦੇਈਏ ਕਿ Hisar ਉਨ੍ਹਾਂ ਦੀ ਜਨਮ ਭੂਮੀ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਹਿੰਮ 'ਚ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੀ ਮੌਜੂਦ ਰਹਿਣਗੇ। ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਟਵੀਟ 'ਚ ਕਿਹਾ ਕਿ ਅਸੀਂ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ-1 ਦੇਸ਼ ਬਣਾਉਣਾ ਹੈ। ਸਾਨੂੰ ਇਸ ਮੁਹਿੰਮ ਨਾਲ ਹਰ ਦੇਸ਼ ਵਾਸੀ ਨੂੰ ਜੋੜਨਾ ਹੋਵੇਗਾ। ਮੈਂ ਕੱਲ੍ਹ ਤੋਂ ਹਰਿਆਣਾ ਵਿੱਚ ਆਪਣੇ ਜਨਮ ਸਥਾਨ ਹਿਸਾਰ ਤੋਂ ਇਸ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ।
ਦੇਸ਼
Canada ਨੇ ਹੁਣ ਦਿੱਤਾ ਤਕੜਾ ਝਟਕਾ ! ਮਾਪਿਆਂ ਨੂੰ ਨਹੀਂ ਮਿਲੇਗੀ PR
ਪੰਜਾਬ 'ਚ ਭਿੜਣਗੀਆਂ ਪੰਥਕ ਧਿਰਾਂ ! Amritalpal Singh ਤੋਂ ਬਾਅਦ Akali Dal ਦਾ ਬਾਗ਼ੀ ਧੜਾ ਬਣਾ ਸਕਦਾ ਨਵੀਂ ਪਾਰਟੀ?
Couple ਲਈ ਜ਼ਰੂਰੀ ਖ਼ਬਰ ! OYO ਹੋਟਲਾਂ 'ਚ ਹੁਣ ਅਣਵਿਆਹੇ ਜੋੜੇ ਦੀ ਐਂਟਰੀ ਬੈਨ
FARMERS PROTEST UPDATE | 'ਗੱਲਬਾਤ ਤੇ ਸੱਦੇ ਸੈਂਟਰ ਸਰਕਾਰ, Dallewal ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ' | SKM
Punjab Band | CM Bhagwant Maan |ਪੰਜਾਬ ਬੰਦ ਨਾਲ 100 ਕਰੋੜ ਦਾ ਪਿਆ ਘਾਟਾ CM ਮਾਨ ਕਹੀ ਵੱਡੀ ਗੱਲ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement