ਪੜਚੋਲ ਕਰੋ
Bhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|
ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ
ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੇਹਰਾ ਨੂੰ ਵੋਟ ਦਿਓ
ਪੁਰਾਣੀਆ ਸਰਕਾਰਾਂ ਨੇ ਹਰਿਆਣਾ ਨੂੰ ਲੁਟਿਆ - ਭਗਵੰਤ ਮਾਨ
ਪੀਐਮ ਮੋਦੀ ਦੀ ਹਰ ਗਲ ਜੁਮਲਾ ਨਿਕਲੀ - ਭਗਵੰਤ ਮਾਨ
ਵਿਰੋਧੀਆਂ ਨੂੰ ਕਿਹਾ ਕਿ ਜਿੰਨੇ ਮਰਜੀ ਰੁਪਏ ਇਕਠੇ ਕਰ ਲਓ ਪਰ ਕਫਨ ਵਿਚ ਜੇਬ ਨਹੀ ਹੁੰਦੀ
ਭਗਵੰਤ ਮਾਨ ਅਜ ਹਰਿਆਣਾ ਦੇ ਮਹਿਮ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇਹਰਾ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸੀ ।
ਉਨਾ ਕਿਹਾ ਕਿ ਮਹਿਮ ਅਰਵਿੰਦ ਕੇਜਰੀਵਾਲ ਦੇ ਨਾਨਕਿਆਂ ਦਾ ਪਿੰਡ ਹੈ ਅਤੇ ਅਰਵਿੰਦ ਕੇਜਰੀਵਾਲ ਹੁਣ ਇਥੇ ਆਉਣਗੇ ।
ਸੀਐਮ ਭਗਵੰਤ ਮਾਨ ਨੇ ਪੰਜਾਬ ਵਿਚ ਦਿੱਤੀਆ ਸਹੁਲਤਾਂ ਦਾ ਜਿਕਰ ਵੀ ਕੀਤਾ
Tags :
BHAGWANT MANNਹੋਰ ਵੇਖੋ






















