ਪੜਚੋਲ ਕਰੋ
Advertisement
Congress ਦੇ ਭਰਤ ਸਿੰਘ ਨੇ ਚੋਟਾਲਾ ਪਰਿਵਾਰ ਦਾ ਗੜ੍ਹ ਜਿੱਤਿਆ..ਇਹ ਐਲਨਾਬਾਦ ਦੇ ਲੋਕਾਂ ਜਿੱਤ-ਭਰਤ ਸਿੰਘ
Ellenabad ਤੋਂ Congress ਦੇ ਭਰਤ ਸਿੰਘ ਨੇ ਚੋਟਾਲਾ ਦਾ ਗੜ੍ਹ ਜਿੱਤਿਆ| abp sanjha | ਚੋਣ ਐਲਨਾਬਾਦ ਦੇ ਲੋਕਾਂ ਨੇ ਲੜੀ ਹੈ, ਮੈਂ ਨਹੀਂ। ਇਸ ਤੋਂ ਪਹਿਲਾਂ ਵੀ ਮੈਂ ਚੌਟਾਲਾ ਨੂੰ ਹਰਾਇਆ ਸੀ ਅਤੇ ਇਸ ਵਾਰ ਫਿਰ ਮੈਂ ਇਨੈਲੋ ਦੇ ਗੜ੍ਹ ਨੂੰ ਢਾਹ ਲਾਈ ਹੈ.. ਏਲਨਾਬਾਦ ਤੋਂ ਕਾਂਗਰਸੀ ਉਮੀਦਵਾਰ ਭਰਤ ਸਿੰਘ ਬੈਨੀਵਾਲ ਜਿੱਤ ਤੋਂ ਬਾਅਦ ਕਿਹਾ ਕਿ ਇਹ ਚੋਣ ਏਲਨਾਬਾਦ ਦੇ ਲੋਕਾਂ ਨੇ ਲੜੀ ਹੈ, ਮੈਂ ਨਹੀਂ। ਇਸ ਤੋਂ ਪਹਿਲਾਂ ਵੀ ਮੈਂ ਚੌਟਾਲਾ ਨੂੰ ਮਾਮੂਲੀ ਫਰਕ ਨਾਲ ਹਰਾਇਆ ਸੀ ਅਤੇ ਇਸ ਵਾਰ ਫਿਰ ਮੈਂ ਇਨੈਲੋ ਦੇ ਗੜ੍ਹ ਨੂੰ ਢਾਹ ਲਾਈ ਹੈ। ਸਾਬਕਾ ਵਿਧਾਇਕ ਨੇ ਏਲਨਾਬਾਦ ਵਿੱਚ ਕੋਈ ਕੰਮ ਨਹੀਂ ਕੀਤਾ। ਜੋ ਵੀ ਅਭੈ ਸਿੰਘ ਚੌਟਾਲਾ ਕੋਲ ਜਾਂਦਾ ਸੀ, ਉਸ ਦੀ ਬੇਇੱਜ਼ਤੀ ਕਰਦਾ ਸੀ - ਭਰਤ ਸਿੰਘ ਬੈਨੀਵਾਲ। ਏਲਨਾਬਾਦ ਦੇ ਵਿਕਾਸ ਕਾਰਜ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣਗੇ। ਭਾਜਪਾ ਅਭੈ ਸਿੰਘ ਚੌਟਾਲਾ ਦਾ ਸਮਰਥਨ ਕਰ ਰਹੀ ਸੀ। ਅਭੈ ਸਿੰਘ ਚੌਟਾਲਾ ਦੇ ਮੁੱਖ ਮੰਤਰੀ ਬਣਨ 'ਤੇ ਭਰਤ ਸਿੰਘ ਬੈਨੀਵਾਲ ਦਾ ਤੰਜ।
ਦੇਸ਼
Jagjit Singh Dhallewal| ਖਿਨੌਰੀ ਬਾਰਡਰ 'ਤੇ ਡੱਲੇਵਾਲ ਦੀ ਸਿਹਤ ਹੋ ਰਹੀ ਖਰਾਬ
Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky Mittal
Farmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ
Adani Case: ਅਮਰੀਕਾ 'ਚ ਹਿੰਡਨਬਰਗ ਵਿਵਾਦ ਅਤੇ ਰਿਸ਼ਵਤਖੋਰੀ ਦੇ ਆਰੋਪਾਂ 'ਤੇ Gautam Adani ਦਾ ਬਿਆਨ ਆਇਆ ਸਾਹਮਣੇ
Photography ਦੇ ਸ਼ੌਂਕ ਨੇ ਜਿੰਦਗੀ ਬਦਲੀ, ਹਰ ਤਸਵੀਰ 'ਚ ਹੈ Motivation
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement