ਪੜਚੋਲ ਕਰੋ
Breaking : 5 ਸੂਬਿਆਂ ਦੀ ਵਿਧਾਨ ਸਭਾ ਚੋਣਾ ਦੀ ਤਰੀਕ ਦਾ ਹੋਇਆ ਐਲਾਨ
5 ਸੂਬਿਆਂ ਦੇ 18 ਕਰੋੜ ਵੋਟਰ ਵੋਟ ਕਰਨਗੇ
842 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ
ਅਸਮ ‘ਚ 27 ਮਾਰਚ ਨੂੰ ਪਹਿਲੇ ਪੜਾਅ ਲਈ ਵੋਟਿੰਗ
2 ਮਈ ਨੂੰ ਐਲਾਨੇ ਜਾਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ
ਤਾਮਿਲਨਾਡੂ ਅਤੇ ਕੇਰਲ ‘ਚ 6 ਅਪ੍ਰੈਲ ਨੂੰ ਹੋਵੇਗੀ ਵੋਟਿੰਗ
ਪੱਛਮ ਬੰਗਾਲ ‘ਚ 27 ਮਾਰਚ ਨੂੰ ਪਹਿਲੇ ਫੇਜ਼ ਦੀ ਵੋਟਿੰਗ
ਪ.ਬੰਗਾਲ ‘ਚ 22 ਅਪ੍ਰੈਲ ਨੂੰ ਛੇਵੇਂ ਪੜਾਅ ਦੀ ਵੋਟਿੰਗ ਹੋਵੇਗੀ
29 ਅਪ੍ਰੈਲ ਨੂੰ ਆਖ਼ਰੀ ਪੜਾਅ ਲਈ ਪ.ਬੰਗਾਲ ‘ਚ ਵੋਟਾਂ ਪੈਣਗੀਆਂ
ਹੋਰ ਵੇਖੋ























