ਪੜਚੋਲ ਕਰੋ
Breaking | ਹਿਮਾਚਲ ‘ਚ ਨਾਈਟ ਕਰਫਿਊ ਹਟਾਉਣ ਦਾ ਲਿਆ ਫੈਸਲਾ
ਹਿਮਾਚਲ ‘ਚ ਨਾਈਟ ਕਰਫਿਊ ਹਟਾਉਣ ਦਾ ਲਿਆ ਗਿਆ ਫੈਸਲਾ,ਕਾਂਗੜਾ,ਸ਼ਿਮਲਾ, ਕੁੱਲੂ ਅਤੇ ਮੰਡੀ ਜ਼ਿਲੇ ‘ਚ ਲਾਇਆ ਸੀ ਕਰਫਿਊ,ਹਿਮਾਚਲ ਕੈਬਨਿਟ ਦੀ ਬੈਠਕ ‘ਚ ਲਿਆ ਗਿਆ ਫੈਸਲਾ,50 ਫੀਸਦ ਸਮਰੱਥਾ ਨਾਲ ਸ਼ੁਰੂ ਹੋ ਸਕਦੀਆਂ ਕੋਚਿੰਗ ਕਲਾਸਾਂ
ਹੋਰ ਵੇਖੋ






















