ਪੜਚੋਲ ਕਰੋ
Breaking | ਖੱਟਰ ਸਰਕਾਰ ਨੂੰ ਘੇਰਣ ਲਈ ਖਾਪ ਪੰਚਾਇਤਾਂ ਦੀ ਰਣਨੀਤੀ
ਖੱਟਰ ਸਰਕਾਰ ਨੂੰ ਘੇਰਣ ਲਈ ਖਾਪ ਪੰਚਾਇਤਾਂ ਦੀ ਰਣਨੀਤੀ.ਜੀੰਦ 'ਚ ਹੋਈ ਮੀਟਿੰਗ 'ਚ 40 ਤੋਂ ਵੱਧ ਖਾਪ ਨੁਮਾਇੰਦਿਆਂ ਨੇ ਹਿੱਸਾ ਲਿਆ.ਵਿਧਾਇਕ ਬਣੇ ਕਿਸਾਨਾਂ ਦੇ ਪੁੱਤਾਂ ਨੂੰ ਅਪੀਲ ਕਰੇਗੀ ਖਾਪ ਪੰਚਾਇਤ.ਵਿਧਾਇਕਾਂ ਨੂੰ ਸਰਕਾਰ ਤੋਂ ਹਿਮਾਇਤ ਵਾਪਿਸ ਲੈਣ ਦੀ ਅਪੀਲ ਕਰੇਗੀ ਖਾਪ
ਹੋਰ ਵੇਖੋ





















