ਪੜਚੋਲ ਕਰੋ
Advertisement
ਮੇਰੇ ਘਰ ਅਤੇ ਬੈਂਕ ਲਾਕਰ ਚੋਂ ਕੁਝ ਨਹੀਂ ਮਿਲਿਆ- Sisodia
Manish Sisodia ਨੇ CBI ਦੀ ਛਾਪੇਮਾਰੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਫਿਰ ਐਫਆਈਆਰ 'ਚ ਲਿਖਿਆ ਸੀ ਕਿ ਕਿਸੇ ਕੰਪਨੀ ਨੂੰ ਪੈਸੇ ਦਿੱਤੇ, ਇਹ ਪੈਸਾ ਮਨੀਸ਼ ਸਿਸੋਦੀਆ ਦਾ ਕਿਵੇਂ ਹੋ ਗਿਆ? ਉਨ੍ਹਾਂ (BJP) ਦੇ ਸਾਰੇ ਸਵਾਲ ਮਨਘੜਤ ਹਨ। ਮੈਂ ਆਪਣੇ ਘਰ ਸੀਬੀਆਈ ਦਾ ਸਵਾਗਤ ਕੀਤਾ। ਮੇਰੇ ਘਰ 'ਤੇ 14 ਘੰਟੇ ਤੱਕ ਸੀਬੀਆਈ ਦੀ ਛਾਪੇਮਾਰੀ ਹੋਈ, ਜਿਸ ਦੌਰਾਨ ਉਨ੍ਹਾਂ ਨੇ ਜੋ ਕੁਝ ਪੁੱਛਿਆ, ਮੈਂ ਸਭ ਕੁਝ ਦੱਸ ਦਿੱਤਾ। ਜੇਪੀ ਨੱਡਾ ਜੇਕਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਤਾਂ ਤੁਸੀਂ CBI ਨੂੰ ਪੁੱਛ ਲਿਓ। ਤੁਸੀਂ ਆਪਣੀ ਸੀਬੀਆਈ 'ਤੇ ਵੀ ਭਰੋਸਾ ਨਹੀਂ ਕਰ ਰਹੇ? ਸੀਬੀਆਈ ਵਾਲੇ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ, ਕੁੱਲ ਮਿਲਾ ਕੇ ਘਰ 'ਚੋਂ ਛੋਟੇ ਬੱਚੇ ਦੇ ਪੈਸੇ ਮਿਲੇ, ਪਤਨੀ ਦੇ ਗਹਿਣੇ ਮਿਲੇ। ਕੁੱਲ ਮਿਲਾ ਕੇ 70-80 ਹਜ਼ਾਰ ਦਾ ਸਾਮਾਨ ਮਿਲਿਆ ਹੈ। ਮੈਨੂੰ ਕਲੀਨ ਚਿੱਟ ਮਿਲ ਗਈ ਹੈ।
ਦੇਸ਼
Punjab Band| ਸ਼ੰਭੂ 'ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਬੰਦ ਦੇ ਹਾਲਾਤ
Punjab Band| ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ, ਸੜਕਾਂ 'ਤੇ ਰੇਲਾਂ ਜਾਮ, ਬਾਜਾਰ ਵੀ ਕਰਾਏ ਬੰਦ
Arvind Kejriwal ਨੂੰ ਲੈ ਕੇ ਕੇਂਦਰੀ ਮੰਤਰੀ Hardeep Puri ਨੇ ਦਿੱਤਾ ਵਿਵਾਦਿਤ ਬਿਆਨ
Jagjit Singh Dhallewal ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ | Supereme Court of India
Bathinda Bus Accident: ਭਰਾ ਦਾ ਜਨਮਦਿਨ ਮਨਾਉਣ ਲਈ ਘਰ ਆ ਰਹੀ ਲੜਕੀ ਦੀ ਮੌਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement