ਪੜਚੋਲ ਕਰੋ
Advertisement
ਚੰਡੀਗੜ੍ਹ ਨਗਰ ਨਿਗਮ ਨੇ CM ਹਾਊਸ ਦੀ ਕੋਠੀ ਦਾ ਕੱਟਿਆ ਚਲਾਨ
ਚੰਡੀਗੜ੍ਹ ਨਗਰ ਨਿਗਮ ਨੇ ਸੀਐੱਮ ਹਾਊਸ ਦੀ ਕੋਠੀ ਦਾ ਚਲਾਨ ਕੱਟਿਆ... ਮੁੱਖ ਮੰਤਰੀ ਦਫਤਰ ਦੀ ਕੋਠੀ ਨੰਬਰ 7 ਦਾ ਸਾਫ- ਸਫਾਈ ਨਾ ਹੋਣ ਕਰਕੇ ਚਲਾਨ ਕੱਟਿਆ ਗਿਆ...ਜਾਣਕਾਰੀ ਮੁਤਾਬਕ MT ਸੈਕਸ਼ਨ ਦੀ ਇਹ ਕੋਠੀ ਹੈ....ਜਿਸ ਥਾਂ ਤੇ ਮੁੱਖ ਮੰਤਰੀ ਦੇ ਕਾਫਲੇ ਦੇ ਵਾਹਨ ਪਾਰਕ ਹੁੰਦੇ ਨੇ...ਉਸਨੂੰ MT ਸੈਕਸ਼ਨ ਕਿਹਾ ਜਾਂਦਾ....ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਕੋਠੀ ਨੰਬਰ 7 ਦੇ ਬਾਹਰ ਸਾਫ-ਸਫਾਈ ਨਾ ਹੋਣ ਕਰਕੇ ਚਲਾਨ ਕੱਟਿਆ ਗਿਆ
ਦੇਸ਼
ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ
View More
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
Advertisement
ਟ੍ਰੈਂਡਿੰਗ ਟੌਪਿਕ
Advertisement