ਪੜਚੋਲ ਕਰੋ
ਪੰਜਾਬ 'ਚ ਅਗਲੇ ਤਿੰਨ ਦਿਨ ਤੱਕ ਸ਼ੀਤ ਲਹਿਰ ਕਾਰਨ ਔਰੇਂਜ ਅਲਰਟ ਜਾਰੀ
ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਸ਼ੀਤ ਲਹਿਰ ਦੀ ਪੇਸ਼ਨਗੋਈ,13 ਤੋਂ 16 ਜਨਵਰੀ ਦੇ ਲਈ ਤਿੰਨ ਸੂਬਿਆਂ 'ਚ ਔਰਜ ਅਲਰਟ ਜਾਰੀ.ਪੰਜਾਬ, ਹਰਿਆਣਾ ਅਤੇ ਯੂਪੀ ਲਈ ਔਰਜ ਅਲਰਟ ਜਾਰੀ.ਉਤਰ ਭਾਰਤ ਦੇ ਕਈ ਸੂਬਿਆਂ ‘ਚ ਸੰਘਣੀ ਧੁੰਦ ਅਤੇ ਕੋਹਰਾ.ਧੁੰਦ ਅਤੇ ਕੋਹਰੇ ਕਰਕੇ ਦਿਸਣ ਸਮਰਥਾ ਬੇਹੱਦ ਘਟੀ
ਹੋਰ ਵੇਖੋ






















