ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ 96.77 ਲੱਖ ਨੂੰ ਪਾਰ.ਪਿਛਲੇ 24 ਘੰਟਿਆਂ 'ਚ 32,981 ਨਵੇਂ ਕੇਸ ਦਰਜ.ਹੁਣ ਤੱਕ 1,40,500 ਲੋਕਾਂ ਦੀ ਵਾਇਰਸ ਨਾਲ ਮੌਤ